27.1 C
Delhi
Saturday, April 27, 2024
spot_img
spot_img

ਭਾਜਪਾ ਨੇ ਸਿੱਧੂ ਤੇ ਮਜੀਠੀਆ ਦੇ ਮੁਕਾਬਲੇ ਆਈ.ਏ.ਐਸ. ਅਫ਼ਸਰ ਨੂੰ ਦਿੱਤੀ ਟਿਕਟ – 3 ਹੋਰ ਉਮੀਦਵਾਰ ਐਲਾਨੇ – ਸੂਚੀ

ਯੈੱਸ ਪੰਜਾਬ
ਚੰਡੀਗੜ੍ਹ, 27 ਜਨਵਰੀ, 2022:
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 3 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਇਨ੍ਹਾਂ ਉਮੀਦਵਾਰਾਂ ਵਿੱਚ ਤਾਮਿਲਨਾਡੂ ਕੈਡਰ ਦੇ ਸ: ਮਨਮੋਹਨ ਸਿੰਘ ਰਾਜੂ ਆਈ.ਏ.ਐਸ. ਸ਼ਾਮਲ ਹਨ ਜੋ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਟਿਕਟ ’ਤੇ ਕਾਂਗਰਸ ਦੇ ਸ: ਨਵਜੋਤ ਸਿੰਘ ਸਿੱਧੂ, ਅਕਾਲੀ ਦਲ ਦੇ ਸ: ਬਿਕਰਮ ਸਿੰਘ ਮਜੀਠੀਆ ਅਤੇ ‘ਆਪ’ ਦੀ ਸ੍ਰੀਮਤੀ ਜੀਵਨਜੋਤ ਕੌਰ ਨੂੰ ਟੱਕਰ ਦੇਣਗੇ।

ਸ: ਮਨਮੋਹਨ ਸਿੰਘ ਰਾਜੂ ਨੇ ਅੱਜ ਹੀ ਆਈ.ਏ.ਐਸ. ਅਫ਼ਸਰ ਵਜੋਂ ਸਵੈ ਇੱਛਕ ਸੇਵਾਮੁਕਤੀ ਲਈ ਹੈ।

BJP candidate Assembly Election 2022 3rd list

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION