27.1 C
Delhi
Saturday, April 27, 2024
spot_img
spot_img

ਪੰਜਾਬ ਵਿੱਚ ਕੋਰੋਨਾ: ਐਤਵਾਰ ਨੂੰ 50 ਮੌਤਾਂ, 1458 ਨਵੇਂ ਕੇਸ, ਪਾਜ਼ਿਟਿਵ ਕੇਸਾਂ ਦੀ ਗਿਣਤੀ 1 ਲੱਖ 10 ਹਜ਼ਾਰ ਟੱਪੀ

ਯੈੱਸ ਪੰਜਾਬ
ਚੰਡੀਗੜ੍ਹ, 27 ਸਤੰਬਰ, 2020:

ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਪਹਿਲਾਂ ਨਾਲੋਂ ਕੁਝ ਮੱਧਮ ਕਹੀ ਜਾ ਸਕਦੀ ਹੈ ਪਰ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ।

ਐਤਵਾਰ ਸ਼ਾਮ ਤਕ ਪਿਛਲੇ 24 ਘੰਟਿਆਂ ਦੀ ਰਿਪੋਰਟ ਅਨੁਸਾਰ ਰਾਜ ਅੰਦਰ 50 ਮੌਤਾਂ ਹੋਈਆਂ ਜਦਕਿ 1458 ਹੋਰ ਨਵੇਂ ਪਾਜ਼ਿਟਿਵ ਕੇਸ ਆਏ ਹਨ।

ਇੰਜ ਅੱਜ ਹੋਈਆਂ 50 ਮੌਤਾਂ ਤੋਂ ਬਾਅਦ ਸੂਬੇ ਵਿੱਚ ਹੁਣ ਤਕ ਹੋਈਆਂ ਮੌਤਾਂ ਦੀ ਗਿਣਤੀ 3238 ਹੋ ਗਈ ਹੈ ਜਦਕਿ ਅੱਜ ਆਏ ਨਵੇਂ1458 ਕੇਸਾਂ ਤੋਂ ਬਾਅਦ ਕੁਲ ਪਾਜ਼ਿਟਿਵ ਕੇਸਾਂ ਦੀ ਗਿਣਤੀ 1,10, 106 ਹੋ ਗਈ ਹੈ।

ਹੋਰ ਵੇਰਵੇ ਅਤੇ ਖ਼ਾਸਕਰ ਜ਼ਿਲ੍ਹੇ ਵਾਰ ਵੇਰਵਿਆਂ ਲਈ ਇੱਥੇ ਕਲਿੱਕ ਕਰੋ

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION