26.7 C
Delhi
Saturday, April 27, 2024
spot_img
spot_img

ਗੈਰ ਸਹਾਇਤਾ ਪ੍ਰਾਪਤ ਕਾਲਜਾਂ ਦੇ ਮੁੱਦਿਆਂ ਬਾਰੇ ਅਸ਼ਵਨੀ ਸੇਖ਼ੜੀ ਦੀ ਕੈਪਟਨ ਅਮਰਿੰਦਰ ਨਾਲ ਮੁਲਾਕਾਤ 20 ਜੂਨ ਨੂੰ

ਜਲੰਧਰ 19 ਜੂਨ, 2019:
ਪੰਜਾਬ ਸਰਕਾਰ ਦੇ 1600 ਤˉਂ ਵੱਧ ਅਨਏਡਿੇਡ ਕਾਲਜਾਂ ਵਿੱਚ ਪੜ∙ ਰਹੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਤੋਂ ਪੋਸਟ ਮੈਟਿ੍ਰਕ ਸਕਾਲਰਸ਼ਿਪ ਫੰਡ ਦੀ ਅਦਾਇਗੀ ਨਾ ਹੋਣ ਕਾਰਨ ਐਸ ਸੀ ਵਿਦਿਆਰਥੀਆਂ ਨੂੰ 2019-20 ਦੇ ਸੈਸ਼ਨ ਤੋਂ ਦਾਖਲਾ ਨਾ ਦੇਣ ਦਾ ਮਨ ਬਣਾ ਲਿਆ ਹੈ।

ਜੁਆਇੰਟ ਐਕਸ਼ਨ ਕਮੇਟੀ (ਜੇੈਕ) ਦੇ ਬੁਲਾਰੇ, ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਹੁਣ ਤੱਕ 2015-16 ਦੇ ਫੰਡ ਕਾਲਜਾਂ ਨੂੰ ਦਿੱਤੇ ਗਏ ਹਨ। ਸਾਲ 2016-17 ਦੇ ਫੰਡ ਵੀ ਪੂਰੀ ਤਰ∙ਾਂ ਨਾਲ ਨਹÄ ਵੰਡੇ ਗਏ ਹਨ, ਜਦਕਿ 2017-18 ਅਤੇ 2018-19 ਦੀ ਸਾਰੀ ਰਾਸ਼ੀ ਹੀ ਬਕਾਇਆ ਹੈ। ਇਸ ਦੇਰੀ ਦੇ ਕਾਰਨ, ਕਾਲਜਾਂ ਨੂੰ 2019-20 ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਟਾਰੀਆ ਨੇ ਅੱਗੇ ਕਿਹਾ ਕਿ ਜੇੈਕ ਦੇ ਡਾਇਰੈਕਟਰਾਂ ਨੇ ਸਾਰੇ ਮਾਮਲੇ ਬਾਰੇ ਜੇੈਕ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੂੰ ਜਾਣਕਾਰੀ ਦਿੱਤੀ ਹੈ ਅਤੇ ਅਸ਼ਵਨੀ ਸੇਖੜੀ 20 ਜੂਨ ਜਾਣੀ ਕਲ∙ ਨੂੰ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਦੇ ਮੁੱਖਮੰਤਰੀ ਨਾਲ ਇਨ∙ਾਂ ਮੁੱਦਿਆਂ ਤੇ ਗੱਲਬਾਤ ਕਰਣਗੇ ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਬੀ.ਏਡ ਫੈਡਰੇਸ਼ਨ ਦੇ ਪ੍ਰਧਾਨ ਸ. ਜਗਜੀਤ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿਚ ਹੋਈ ਮੀਟਿੰਗ ਵਿਚ ਸ. ਜਗਜੀਤ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਬੀ.ਏਡ ਐਸ.ਈ. ਵਿਦਿਆਰਥੀਆਂ ਤੋਂ ਫੀਸ ਵਸੂਲ ਕਰਨਗੇ ਕੳ¡ਕਿ ਬੀ.ਏਡ 2 ਸਾਲ ਦਾ ਕੋਰਸ ਹੈ ਅਤੇ ਕੋਰਸ ਪੂਰਾ ਹੋਣ ਤੋਂ ਬਾਅਦ ਰਕਮ ਵਿਦਿਆਰਥੀ ਦੇ ਖਾਤੇ ਵਿੱਚ ਰਕਮ ਆਉਂਦੀ ਹੈ ਜਿਸ ਕਰਕੇ ਕਾਲਜਾਂ ਨੂੰ ਵਿਦਿਆਰਥੀਆਂ ਅਤੇ ਸਰਕਾਰ ਤੋਂ ਪੈਸਾ ਵਾਪਸ ਲੈਣ ਲਈ ਕਈ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਦਾ ਹੈ।

ਹˉਰਨਾ ਜੈਕ ਡਾਇਰੈਕਟਰਾਂ ਜਿਵੇ ਪੰਜਾਬ ਦੇ ਗੈਰ-ਸਹਾਇਕ ਤਕਨੀਕੀ ਸੰਸਥਾਨਾਂ ਦੇ ਉਪ-ਪ੍ਰਧਾਨ ਸ. ਮਨਜੀਤ ਸਿੰਘ; ਨਰਸਿੰਗ ਕਾਲਜ ਐਸˉਸੀਏਸ਼ਨ ਦੇ ਪ੍ਰਧਾਨ ਸ੍ਰੀ ਚਰਨਜੀਤ ਵਲੀਆ; ਕਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨ ਦੇ ਪ੍ਰਧਾਨ ਸ਼. ਅਨਿਲ ਚˉਪੜਾ; , ਅਕਾਦਮਿਕ ਸਲਾਹਕਾਰ ਫˉਰਮ ਦੇ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ; ਈ.ਟੀ.ਟੀ. ਫੈਡਰੇਸ਼ਨ ਦੇ ਪ੍ਰਧਾਨ ਨਿਰਮਲ ਸਿੰਘ; ਪੀ ਯੂ ਬੀ.ਐਡ. ਐਸˉਸੀਏਸ਼ਨ ਤˉ ਸ਼੍ਰੀ ਜਸਿਨਿਕ ਸਿੰਘ; ਪੰਜਾਬ ਅਨਏਡਿਡ ਡਿਗਰੀ ਕਾਲਜਜ ਐਸˉਸੀਏਸ਼ਨ (ਪੁਡਕਾ) ਤˉ ਸ. ਸੁਖਮੰਦਰ ਸਿੰਘ ਚੱਠਾ; ਆਈ.ਟੀ.ਆਈ. ਐਸˉਸੀਏਸ਼ਨ ਤˉ ਸ਼੍ਰੀ ਸ਼ਿਮਾਂਸ਼ੂ ਗੁਪਤਾ; ਪੌਲੀਟੈਕਨਿਕ ਐਸˉਸੀਏਸ਼ਨ ਤˉ ਸ. ਰਾਜਿੰਦਰ ਧਨˉਆ; ਕਨਫੈਡਰੇਸ਼ਨ ਆਫ ਅਨਏਡਿਡ ਕਾਲਜਜ ਐਸˉਸੀਏਸ਼ਨ ਤˉ ਸ਼. ਵਿਪਿਨ ਸ਼ਰਮਾ; ਜੀ.ਐਨ.ਡੀ.ਯੂ ਬੀ.ਏਡ ਐਸˉਸੀਏਸ਼ਨ ਤˉ ਡਾ. ਸਤਵਿੰਦਰ ਸੰਧੂ ਆਦਿ ਨੇ ਵੀ ਦਾਅਵਾ ਕੀਤਾ ਹੈ ਕਿ ਐਸ.ਸੀ. ਫੰਡਾਂ ਦੀ ਅਦਾਇਗੀ ਤˉਂ ਬਿਨਾਂ ਕਾਲਜਾਂ ਨੂੰ ਬਚਾੳਣਾ ਮੁਸ਼ਕਿਲ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION