ਯੈੱਸ ਪੰਜਾਬ
ਚੰਡੀਗੜ੍ਹ, 10 ਮਈ, 2021:
ਪੰਜਾਬ ਅੰਦਰ ਕੋਰੋਨਾ ਪਾਬੰਦੀਆਂ ਦੇ ਜ਼ਿਲ੍ਹਾ ਵਾਰ ਵੇਰਵੇ ‘ਰਿਲੀਜ਼’ ਕੀਤੇ ਗਏ ਹਨ। ਇਹ ਜ਼ਿਲ੍ਹਾ ਵਾਰ ਪਾਬੰਦੀਆਂ 9 ਮਈ ਤੋਂ ਲਾਗੂ ਹਨ।
ਇਸੇ ਦੇ ਨਾਲ ਹੀ ਸੂਬੇ ਅਤੇ ਜ਼ਿਲ੍ਹਿਆਂ ਦੇ ਆਪਸੀ ਤੁਲਨਾਤਮਕ ਚਾਰਟ ਵੀ ਜਾਰੀ ਕੀਤੇ ਗਏ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ