Saturday, December 3, 2022

ਵਾਹਿਗੁਰੂ

spot_img


Sukhbir Badal ਵੱਲੋਂ Akali Dal ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਅਬਜ਼ਰਵਰਾਂ ਦੀ ਨਿਯੁਕਤੀ – ਮੁਕੰਮਲ ਸੂਚੀ

ਯੈੱਸ ਪੰਜਾਬ
ਚੰਡੀਗੜ੍ਹ 13 ਦਸੰਬਰ, 2020:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਜਥੇਬੰਦੀ ਨੂੰ ਮਜਬੁਤ ਕਰਨ ਅਤੇ ਪਿੰਡ ਪੱਧਰ ਤੱਕ ਸਾਰੀ ਪਾਰਟੀ ਜਥੇਬੰਦੀ ਨੂੰ ਕਾਇਮ ਕਰਨ ਲਈ ਯਕੀਨੀ ਬਣਾਉਣ ਵਾਸਤੇ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਬਜਰਵਰ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਅਬਜਰਵਰਾਂ ਦੇ ਨਾਲ ਸਹਾਇਕ ਅਬਜਰਵਰ ਵੀ ਨਿਯੁਕਤ ਕੀਤੇ ਗਏ ਹਨ। ਉਪਰੋਕਤ ਅਬਜਰਵਰ ਆਪੋ-ਆਪਣੇ ਜ਼ਿਲੇ ਵਿੱਚ ਪਹਿਲੇ ਦੇ ਆਧਾਰ ‘ਤੇ ਪਾਰਟੀ ਜਥੇਬੰਦੀ ਨੂੰ ਮੁਕੰਮਲ ਕਰਨਗੇ ਅਤੇ ਆ ਰਹੀਆਂ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਲਈ ਸਮੁੱਚੀ ਜਥੇਬੰਦੀ ਨੂੰ ਲਾਮਬੰਦ ਕਰਨਗੇ। ਅੱਜ ਜਾਰੀ ਕੀਤੀ ਗਈ ਸੁਚੀ ਅਨੁਸਾਰ ਵੱਖ-ਵੱਖ ਜ਼ਿਲਿਆਂ ਦੇ ਅਬਜਰਵਰ ਹੇਠ ਲਿਖੇ ਅਨੁਸਾਰ ਹੋਣਗੇ :-

ਜਿਲਾ ਮੋਗਾ ਲਈ ਜਥੇਦਾਰ ਤੋਤਾ ਸਿੰਘ ਅਬਜਰਵਰ ਅਤੇ ਸ. ਮਨਪ੍ਰੀਤ ਸਿੰਘ ਇਯਾਲੀ ਸਹਾਇਕ ਅਬਜਰਵਰ, ਜਿਲਾ ਗੁਰਦਾਸਪੁਰ ਲਈ ਸ. ਬਿਕਰਮ ਸਿੰਘ ਮਜੀਠੀਆ ਅਬਜਰਵਰ ਅਤੇ ਸ. ਹਰਮੀਤ ਸਿੰਘ ਸੰਧੂ ਅਤੇ ਸ. ਇੰਦਰਇਕਬਾਲ ਸਿੰਘ ਅਟਵਾਲ ਸਹਾਇਕ ਅਬਜਰਵਰ, ਜਲੰਧਰ (ਦਿਹਾਤੀ) ਲਈ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਬਜਰਵਰ ਅਤੇ ਬੀਬੀ ਮਹਿੰਦਰ ਕੌਰ ਜੋਸ਼ ਤੇ ਸ਼੍ਰੀ ਐਸ.ਆਰ ਕਲੇਰ ਸਹਾਇਕ ਅਬਜਰਵਰ, ਲੁਧਿਆਣਾ (ਸ਼ਹਿਰ) ਲਈ ਡਾ. ਦਲਜੀਤ ਸਿੰਘ ਚੀਮਾ ਅਬਜਰਵਰ ਅਤੇ ਸ. ਸੁਰਜੀਤ ਸਿੰਘ ਕੋਹਲੀ,ਸ. ਇੰਦਰਮੋਹਨ ਸਿੰਘ ਬਜਾਜ ਅਤੇ ਮੁਹੱਮਦ ਉਵੈਸ ਸਹਾਇਕ ਅਬਜਰਵਰ, ਜਿਲਾ ਮੋਹਾਲੀ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਬਜਰਵਰ ਅਤੇ ਸ. ਚਰਨਜੀਤ ਸਿੰਘ ਬਰਾੜ ਸਹਾਇਕ ਅਬਜਰਵਰ, ਜਿਲਾ ਹੁਸ਼ਿਆਰਪੁਰ ਲਈ ਸ. ਸ਼ਰਨਜੀਤ ਸਿੰਘ ਢਿੱਲੋਂ ਅਬਜਰਵਰ ਅਤੇ ਡਾ. ਸੁਖਵਿੰਦਰ ਸੁੱਖੀ ਸਹਾਇਕ ਅਬਜਵਰ, ਜਿਲਾ ਫਾਜਲਿਕਾ ਅਤੇ ਫਿਰੋਜਪੁਰ ਲਈ ਸ. ਜਨਮੇਜਾ ਸਿੰਘ ਸੇਖੋਂ ਅਬਜਰਵਰ ਅਤੇ ਫਾਜਲਿਕਾ ਲਈ ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ ਅਤੇ ਸ. ਸਤਿੰਦਰਜੀਤ ਸਿੰਘ ਮਿੰਟਾ ਸਹਾਇਕ ਅਬਜਰਵਰ, ਜਿਲਾ ਫਿਰੋਜਪੁਰ ਲਈ ਸ. ਹਰਪ੍ਰੀਤ ਸਿੰਘ ਕੋਟਭਾਈ ਸਹਾਇਕ ਅਬਜਰਵਰ, ਜਿਲਾ ਸੰਗਰੂਰ ਲਈ ਸ. ਸਿਕੰਦਰ ਸਿੰਘ ਮਲੂਕਾ ਅਬਜਰਵਰ ਅਤੇ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਸਹਾਇਕ ਅਬਜਰਵਰ, ਜਲੰਧਰ (ਸ਼ਹਿਰ) ਲਈ ਸ. ਹੀਰਾ ਸਿੰਘ ਗਾਬੜੀਆ ਅਬਜਰਵਰ ਅਤੇ ਸ਼੍ਰੀ ਪਵਨ ਕੁਮਾਰ ਟੀਨੂੰ, ਨੁਸਰਤ ਅਲੀ ਖਾਂਨ ਅਤੇ ਸ੍ਰੀ ਜੀਵਨ ਧਵਨ ਸਹਾਇਕ ਅਬਜਰਵਰ, ਜਿਲਾ ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਲਈ ਸ. ਜਗਮੀਤ ਸਿੰਘ ਬਰਾੜ ਅਬਜਰਵਰ, ਸ.ਹਰਦੀਪ ਸਿੰਘ ਡਿੰਪੀ ਢਿੱਲੋਂ ਸਹਾਇਕ ਅਬਜਰਵਰ ਜਿਲਾ ਮਾਨਸਾ ਅਤੇ ਸ. ਵਰਦੇਵ ਸਿੰਘ ਮਾਨ ਸਹਾਇਕ ਅਬਜਰਵਰ ਜਿਲਾ ਸ਼੍ਰੀ ਮੁਕਤਸਰ ਸਾਹਿਬ, ਜਿਲਾ ਤਰਨ ਤਾਰਨ ਸ. ਗੁਲਜਾਰ ਸਿੰਘ ਰਾਣੀਕੇ ਅਬਜਰਵਰ ਅਤੇ ਸ. ਅਵਤਾਰ ਸਿੰਘ ਜੀਰਾ ਸਹਾਇਕ ਅਬਜਰਵਰ, ਪੁਲਿਸ ਜਿਲਾ ਜਗਰਾਉਂ ਲਈ ਸ. ਬਲਦੇਵ ਸਿੰਘ ਮਾਨ ਅਬਜਰਵਰ ਅਤੇ ਸ. ਤੀਰਥ ਸਿੰਘ ਮਾਹਲਾ ਸਹਾਇਕ ਅਬਜਰਵਰ, ਜਿਲਾ ਫਤਿਹਗੜ੍ਹ ਸਾਹਿਬ ਲਈ ਸ. ਸੁਰਜੀਤ ਸਿੰਘ ਰੱਖੜਾ ਅਬਜਰਵਰ ਅਤੇ ਸ. ਦਰਸ਼ਨ ਸਿੰਘ ਸ਼ਿਵਾਲਿਕ ਸਹਾਇਕ ਅਬਜਰਵਰ, ਜਿਲਾ ਬਠਿੰਡਾ ਲਈ ਸ. ਮਨਤਾਰ ਸਿੰਘ ਬਰਾੜ ਅਬਜਰਵਰ ਅਤੇ ਸ. ਪਰਮਬੰਸ ਸਿੰਘ ਰੋਮਾਣਾ ਅਤੇ ਸ. ਦਿਲਰਾਜ ਸਿੰਘ ਭੂੰਦੜ ਸਹਾਇਕ ਅਬਜਰਵਰ, ਸ਼ਹੀਦ ਭਗਤ ਸਿੰਘ ਨਗਰ ਲਈ ਸ. ਸੋਹਣ ਸਿੰਘ ਠੰਡਲ ਅਬਜਰਵਰ, ਪੁਲਿਸ ਜਿਲਾ ਖੰਨਾ ਲਈ ਸ਼੍ਰੀ ਹਰੀਸ਼ ਰਾਏ ਢਾਂਡਾ ਅਬਜਰਵਰ ਅਤੇ ਸ. ਗਗਨਜੀਤ ਸਿੰਘ ਬਰਨਾਲਾ ਸਹਾਇਕ ਅਬਜਰਵਰ, ਜਿਲਾ ਰੋਪੜ ਲਈ ਸ. ਸੰਤਾ ਸਿੰਘ ਉਮੈਦਪੁਰ ਅਬਜਰਵਰ ਅਤੇ ਸ. ਰਣਜੀਤ ਸਿੰਘ ਗਿੱਲ ਸਹਾਇਕ ਅਬਜਰਵਰ, ਜਿਲਾ ਪਟਿਆਲਾ (ਸ਼ਹਿਰੀ ਅਤੇ ਦਿਹਾਤੀ) ਲਈ ਸ਼੍ਰੀ ਪਰਕਾਸ਼ ਚੰਦ ਗਰਗ ਅਬਜਰਵਰ ਅਤੇ ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਸਹਾਇਕ ਅਬਜਰਵਰ, ਜਿਲਾ ਫਰੀਦਕੋਟ ਲਈ ਸ. ਜੀਤਮਹਿੰਦਰ ਸਿੰਘ ਸਿੱਧੂ ਅਬਜਰਵਰ ਅਤੇ ਸ. ਜੋਗਿੰਦਰ ਸਿੰਘ ਜਿੰਦੂ ਸਹਾਇਕ ਅਬਜਰਵਰ, ਜਿਲਾ ਅੰਮ੍ਰਿਤਸਰ (ਦਿਹਾਤੀ) ਲਈ ਸ. ਲਖਬੀਰ ਸਿੰਘ ਲੋਧੀਨੰਗਲ ਅਬਜਰਵਰ, ਅੰਮ੍ਰਿਤਸਰ (ਸ਼ਹਿਰੀ) ਲਈ ਪ੍ਰੋ. ਵਿਰਸਾ ਸਿੰਘ ਵਲਟੋਹਾ ਅਬਜਰਵਰ ਅਤੇ ਸ. ਸਰਬਜੀਤ ਸਿੰਘ ਮੱਕੜ ਤੇ ਸ.ਅਮਰਪਾਲ ਸਿੰਘ ਬੋਨੀ ਅਜਨਾਲਾ ਸਹਾਇਕ ਅਬਜਰਵਰ, ਜਿਲਾ ਕਪੂਰਥਲਾ ਲਈ ਸ. ਗੁਰਪ੍ਰਤਾਪ ਸਿੰਘ ਵਡਾਲਾ ਅਬਜਰਵਰ ਅਤੇ ਸ. ਬਲਦੇਵ ਸਿੰਘ ਖਹਿਰਾ ਸਹਾਇਕ ਅਬਜਰਵਰ, ਜਿਲਾ ਬਰਨਾਲਾ ਲਈ ਸ. ਇਕਬਾਲ ਸਿੰਘ ਝੂੰਦਾ ਅਬਜਰਵਰ ਅਤੇ ਸ. ਜਗਦੀਪ ਸਿੰਘ ਨਕੱਈ ਤੇ ਸ. ਬਰਜਿੰਦਰ ਸਿੰਘ ਬਰਾੜ ਸਹਾਇਕ ਅਬਜਰਵਰ ਅਤੇ ਜਿਲਾ ਪਠਾਨਕੋਟ ਲਈ ਸ. ਗੁਰਬਚਨ ਸਿੰਘ ਬੱਬੇਹਾਲੀ ਅਬਜਰਵਰ ਹੋਣਗੇ।

- Advertisement -

Yes Punjab - TOP STORIES

Punjab News

Sikh News

Transfers, Postings, Promotions

spot_img
spot_img

Stay Connected

45,612FansLike
114,069FollowersFollow

ENTERTAINMENT

National

GLOBAL

OPINION

Rose Gold Pendant Chains that Would Make You Blush

We can never have too many gold or silver jewellery pieces. But sometimes, we wish to shake things up and give our look a...

Langah case: Giani Harpreet Singh committed ‘contemptuous irreverence and aberration’ towards Sikh doctrine – by Bir Devinder Singh

Chandigarh, November 30, 2022 (Yes Punjab News) Giani Harpreet Singh Head priest of Sri Akal Takht, while pronouncing the religious punishment to Mr. Sucha Singh...

Why India must step up its global campaign to nail Pak-sponsored terror – by Kanwal Sibal

New Delhi, Nov 30, 2022- The 14th anniversary of the gruesome Mumbai terror attacks has gone by without its perpetrators being brought to justice....

SPORTS

Health & Fitness

Simple urine test can reveal early-stage Alzheimer’s disease

New Delhi, Nov 30, 2022- A simple urine test can reveal if someone has early-stage Alzheimer's disease, potentially paving the way for an inexpensive and convenient disease screening. Researchers found that urinary formic acid is a sensitive marker of subjective cognitive decline that may indicate the very early stages of Alzheimer's disease. To reach this conclusion, the researchers tested a large...

Gadgets & Tech

error: Content is protected !!