22.1 C
Delhi
Friday, March 29, 2024
spot_img
spot_img

ਪੰਜਾਬ ’ਚ ਭਿਆਨਕ ਸੜਕ ਹਾਦਸਾ, ਚਾਰ ਵਿਅਕਤੀਆਂ ਨੇ ਜਾਨਾਂ ਗੁਆਈਆਂ

ਯੈੱਸ ਪੰਜਾਬ

ਹੁਸ਼ਿਆਰਪੁਰ, 27 ਦਸੰਬਰ, 2019 –

ਬੀਤੀ ਰਾਤ ਹੁਸ਼ਿਆਰਪੁਰ-ਫ਼ਗਵਾੜਾ ਮੁੱਖ ਮਾਰਗ ’ਤੇ ਹੋਏ ਇਕ ਦਰਦਨਾਕ ਹਾਦਸੇ ਵਿਚ ਚਾਰ ਵਿਅਕਤੀ ਮੌਤ ਦੇ ਮੂੰਹ ਜਾ ਪਏ।

ਰਾਤ ਲਗਪਗ 2.15 ਵਜੇ ਇਕ ਟਿੱਪਰ ਅਤੇ ਇਕ ਫ਼ੋਰ ਵੀਲ੍ਹਰ ਵਾਹਨ ਦੇ ਆਹਮਣੇ ਸਾਹਮਣੇ ਟਕਰਾ ਜਾਣ ਕਾਰਨ ਵਾਪਰੇ ਇਸ ਹਾਦਸੇ ਵਿਚ ਮਾਰੇੇ ਗਏ ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢਣ ਲਈ ਲੋਕਾਂ ਨੂੰ ਚੰਗੀ ਮਸ਼ੱਕਤ ਕਰਨੀ ਪਈ।

ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ।

ਮਰਨ ਵਾਲਿਆਂ ਵਿਚ ਇਕ ਲੁਧਿਆਣਾ ਦਾ ਰਹਿਣਾ ਵਾਲਾ ਦੱਸਿਆ ਜਾਂਦਾ ਹੈ ਜਦ ਕਿ ਇਕ ਹੋਰ ਦੀ ਪਛਾਣ ਹਿਮਾਚਲ ਦੇ ਰਹਿਣ ਵਾਲੇ ਵਜੋਂ ਹੋਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION