Punjab ’ਚ ਵੱਡੀ ਵਾਰਦਾਤ: Ludhiana ’ਚ 4 ਇਕੋ ਪਰਿਵਾਰ ਦੇ 4 ਜੀਆਂ ਦੇ Murders – ਸ਼ੱਕ ਦੀ ਸੁਈ ਪਰਿਵਾਰ ਦੇ ਮੁਖ਼ੀ ਵੱਲ

ਯੈੱਸ ਪੰਜਾਬ ਲੁਧਿਆਣਾ, 24 ਨਵੰਬਰ, 2020: ਸੋਮਵਾਰ ਨੂੰ ਬਠਿੰਡਾ ਵਿੱਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਕੇ ਬਾਅਦ ਵਿੱਚ ਲੜਕੀ ਦੇ ਕਥਿਤ ਪ੍ਰੇਮੀ ਵੱਲੋਂ ਖ਼ੁਦਕੁਸ਼ੀ ਕਰ ਲੈਣ ਦੇ 24 ਘੰਟਿਆਂ ਬਾਅਦ ਹੀ ਪੰਜਾਬ ਅੰਦਰ ਇਕ ਹੋਰ ਵੱਡੀ ਵਾਰਦਾਤ ਸਾਹਮਣੇ ਆਈ ਹੈ। ਲੁਧਿਆਣਾ ਵਿੱਚ ਇਕ ਹੀ ਪਰਿਵਾਰ ਦੇ 4 ਜੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ … Continue reading Punjab ’ਚ ਵੱਡੀ ਵਾਰਦਾਤ: Ludhiana ’ਚ 4 ਇਕੋ ਪਰਿਵਾਰ ਦੇ 4 ਜੀਆਂ ਦੇ Murders – ਸ਼ੱਕ ਦੀ ਸੁਈ ਪਰਿਵਾਰ ਦੇ ਮੁਖ਼ੀ ਵੱਲ