Wednesday, December 25, 2024
spot_img
spot_img
spot_img

PCS Arvind Pal Somal ਨੇ ਰਾਜ ਪੱਧਰੀ Para Athletics ਚੈਂਪੀਅਨਸ਼ਿਪ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਜਿੱਤਿਆ ਸੋਨ ਤਗਮਾ

ਯੈੱਸ ਪੰਜਾਬ
ਰੂਪਨਗਰ, 24 ਨਵੰਬਰ, 2024

ਸਹਾਇਕ ਕਮਿਸ਼ਨਰ ਜੀ.ਏ.ਪੀ.ਸੀ.ਐਸ Arvind Pal Somal ਨੇ ਐਤਵਾਰ ਨੂੰ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ -3 ਵਿੱਚ Ludhiana ਵਿਖੇ ਹੋਈ ਰਾਜ ਪੱਧਰੀ Para Athletics ਚੈਂਪੀਅਨਸ਼ਿਪ ਵਿੱਚ ਸ਼ਾਟਪੁੱਟ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ।

ਇਸ ਮੌਕੇ ਉਨ੍ਹਾਂ ਹਰ ਵਰਗ ਦੀ ਉਮਰ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਅਪਣਾਉਣ ਲਈ ਖੇਡਾਂ ਨਾਲ ਰੋਜ਼ਾਨਾ ਜੁੜਨ ਲਈ ਅਪੀਲ ਕੀਤੀ ਅਤੇ ਕਿਹਾ ਇਕ ਉਹ ਸਵੇਰ ਦੀ ਸ਼ੁਰੂਆਤ ਕਸਰਤ ਨਾਲ ਕਰਦੇ ਹਨ ਜਿਸ ਦੁਆਰਾ ਉਹ ਦਿਨ ਭਰ ਊਰਜਾ ਨਾਲ ਭਰਪੂਰ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਰਹਿਣਗੇ ਅਤੇ ਹੋਰ ਦਿਵਿਆਂਗਜਨਾਂ ਨੂੰ ਵੀ ਵਧ ਤੋ ਵਧ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨਗੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ