Tuesday, April 13, 2021
400 GTB

NNP LawOrder 11 04 2021

03 04 2021 NNP Weaker Sections

navan naroa 30

job fair

Edu 20 March

Ayushman 11 04 2021

Markfed Sohna New

Verka Ice Cream

Innocent Hearts INNOKIDS Banner

Kisan Andolan ਲਈ Modi ਤੇ BJP ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ: Brahmpura

ਯੈੱਸ ਪੰਜਾਬ
ਅੰਮਿ੍ਰਤਸਰ 3 ਮਾਰਚ, 2021 –
ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੇ ਗ੍ਰਹਿ ਵਿਖੇ ਕੋਰ ਕਮੇਟੀ,ਜਿਲਾ ਜਥੇਦਾਰਾਂ ਤੇ ਅਹੁਦੇਦਾਰਾਂ ਦੀ ਅਹਿਮ ਬੈਠਕ ਕੀਤੀ । ਜਿਸ ਚ ਜਨਰੱਲ ਸਕੱਤਰਤੇ ਮੁੱਖ ਬੁਲਾਰੇ ਕਰਨੈੈਲ ਸਿੰਘ ਪੀਰਮੁਹੰਮਦ, ਜਨਰੱਲ ਸਕੱਤਰ ਮਨਮੋਹਨ ਸਿੰਘ ਸਠਿਆਲਾ, ਜਥੇਦਾਰ ਮੱਖਣ ਸਿੰਘ ਨੰਗਲ,ਮਹਿੰਦਰ ਸਿੰਘ ਹੁਸੈਨਪੁਰ , ਸਾਬਕਾ ਐਮ ਐਲ ਏ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਕੱਲਕੱਤਾ ਤੇ ਹੋਰ ਸੀਨੀਅਰ ਲੀਡਰਸ਼ਿਪ ਹਾਜਰ ਸੀ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਬ੍ਰਹਮਪੁਰਾ ਨੇ ਦੇਸ਼ ਦੇ ਬਣੇ ਹਲਾਤਾਂ ਤੇ ਬੇਹੱਦ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਚ ਫੈਡਰਲ ਢਾਂਚਾ ( ਸੂਬਿਆਂ ਨੂੰ ਵੱਧ ਅਧਿਕਾਰ ) ਅਮਲ ਚ ਨਾ ਆਉਣ ਕਰਕੇ ਚੁਣੇ ਹੋਏ ਪ੍ਰਤੀਨਿਧਾਂ ਦੇ ਤਾਨਾਸ਼ਾਹ ਦਾ ਬੁਰਕਾ ਪਾਉਣ ਨਾਲ ਲੋਕਤੰਤਰ ਦੇ ਤਾਕਤਵਾਰ ਥੰਮ ਵਿਧਾਨ ਸਭਾ,ਕਾਰਜਪਾਲਿਕਾ,ਨਿਆਂ ਪਾਲਿਕਾ, ਚੋਣ ਕਮਿਸ਼ਨ ,ਮੀਡੀਆ, ਧਰਮ-ਨਿਰਪੱਖਤਾ ਕਮਜ਼ੋਰ ਪੈ ਗਈ ਹੈ ।

ਇਸ ਵੇਲੇ ਸਤਾਧਾਰੀਆਂ ਨੂੰ ਪੂੰਜੀਪਤੀ ਤੇ ਮਾਫੀਆ ਚਲਾ ਰਿਹਾ ਹੈ,ਜਿਸ ਕਾਰਨ ਲੋਟੂ ਟੋਲਾ ਚੰਮ ਦੀਆਂ ਚਲਾ ਰਿਹਾ ਹੈ । ਸ ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਇਸ ਵੇਲੇ ਸਭ ਤੋ ਭੱਖਦਾ ਮਸਲਾ ਕਿਸਾਨੀ ਦਾ ਹੈ,ਜਿਸ ਨੂੰ 3 ਮਹੀਨਿਆਂ ਤੋ ਮੋਦੀ ਸਰਕਾਰ ਅੰਨਦਾਤੇ ਨੂੰ ਕਹਿਰ ਦੀ ਸਰਦੀ ਚ ਅਣ-ਮਨੁੱਖੀ ਤਸ਼ੱਦਦ ਕੀਤਾ ਪਰ ਕਾਲੇ ਖੇਤੀ ਕਾਨੂੰਨ ਰੱਦ ਨਹੀ ਕੀਤੇ।

ਜਿਸ ਕਾਰਨ ਕਿਸਾਨ ਹੋਰ ਕਰਜ਼ਾਈ ਹੋ ਗਿਆ ਜੋ ਘਰੋ-ਬਾਹਰ ਅੰਦੋਲਨ ਆਪਣੀ ਜਮੀਨਾਂ ਬਚਾਉਣ ਲਈ ਕਰ ਰਿਹਾ ਹੈ । ਸ ਬ੍ਰਹਮਪੁਰਾ ਕਿਹਾ ਕਿ ਪਹਿਲਾਂ 6 ਮਹੀਨੇ ਅੰਨਦਾਤਾ ਆਪਣੇ ਪਰਿਵਾਰਾਂ ਸਮੇਤ ਕੜਕ ਦੀ ਧੱੁਪ ਵਿੱਚ ਪੰਜਾਬ ਦੀਆਂ ਰੇਲ ਪਟੜੀਆਂ ਤੇ ਸੜਕਾਂ ਤੇ ਰੁਲ ਦਾ ਰਿਹਾ ਫਿਰ ਸਰਕਾਰੀ ਤੰਤਰ ਦੀਆਂ ਰੁਕਵਾਟਾਂ ਨੂੰ ਪਾਰ ਕਰਨ ਲਈ ਅਨੇਕਾਂ ਤਸੀਹੇ ਝੱਲੇ ।

ਉਨਾ ਹੈਰਾਨੀ ਪ੍ਰਗਟਾਈ ਕਿ ਕਿਸਾਨੀ ਘੋਲ ਚ ਕਰੀਬ 200 ਤੋ ਵੱਧ ਕਿਸਾਨ,ਮਜਦੂਰ ਸ਼ਹੀਦ ਹੋ ਗਏ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਵੇਦਨਸ਼ੀਲ ਮਸਲੇ ਤੇ ਚੁੱਪ ਰਹੇ ਜਿਸ ਦੀ ਉਹ ਸਖਤ ਸ਼ਬਧਾਂ ਚ ਨਿਖੇਧੀ ਕਰਦੇ ਹਨ, ਜਦ ਕਿ ਬਾਹਰਲੇ ਦੇਸ਼ਾਂ ਚ ਕੋਈ ਵੀ ਹਿੰਸਕ ਘਟਨਾ ਵਾਪਰਦੀ ਹੈ ਤਾਂ ਮੋਦੀ ਦਾ ਬਿਆਨ ਸਭ ਤੋ ਪਹਿਲਾ ਆਉਾਂਦਾ ਹੈ ।

ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਮੇਰਾ ਤੇ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਹਰ ਸਾਹ ਕਿਸਾਨੀ ਘੋਲ ਲੇਖੇ ਹੈ । ਸਿੱਖ ਕਿਸਾਨਾਂ ਤੇ ਪੁਲਿਸ ਨੇ ਤਸ਼ੱਦਦ ਕਰਕੇ ਅਪਰਾਧੀ ਪਰਚੇ ਦਰਜ ਕਰਕੇ ਤਿਹਾੜ ਜੇਲ ਵਿੱਚ ਬੰਦ ਕੀਤੇ ਹਨ। ਸੱਤਾ ਦੇ ਜੋਰ ਨਾਲ ਗੈਰਭਾਜਪਾਈ ਸਰਕਾਰਾਂ ਤੇ ਪਾਰਟੀਆਂ ਨੂੰ ਨੁੱਕਰੇ ਲਾਇਆ ਜਾ ਰਿਹਾ ਹੈ,ਇਕ ਸਾਜਿਸ਼ ਤਹਿਤ ਘੱਟ-ਗਿਣਤੀਆਂ ਨੂੰ ਉੱਠਣ ਨਹੀ ਦਿੱਤਾ ਜਾ ਰਿਹਾ ।

ਉਨਾ ਦੋਸ਼ ਲਾਇਆ ਕਿ ਮੋਦੀ ਤੇ ਭਾਜਪਾ ਲੀਡਰਸ਼ਿਪ ਦਾ ਇਕੋ-ਇਕ ਨਿਸ਼ਾਨਾ ਪੂੰਜੀਪਤੀਆਂ ਨੂੰ ਹੋਰ ਮਾਲੋ-ਮਾਲ ਕਰਕੇ ਭਾਰਤ ਨੂੰ ਭੰਗਵਾ ਰੂਪ ਦੇਣਾ ਹੈ ਤੇ ਦੇਸ਼ ਨੂੰ ਕਮਜੋਰ ਕਰਨਾ ਹੈ । ਸਿੱਖ ਮਸਲਿਆਂ ਦੀ ਚਰਚਾ ਕਰਦਿਆਂ ਸ ਬ੍ਰਹਮਪੁਰਾ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇੇਟੀ ਦੀਆਂ ਚੋਣਾਂ ਪੰਜਾਬ ਸਰਕਾਰ ਨਹੀ ਕਰਵਾ ਰਹੀ , ਇਸ ਕਾਰਨ ਸਿੱਖਾਂ ਚ ਰੋਹ ਹੈ ।

ਪੰਜਾਬੀ ਸੂਬਾ ਬਣਦ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਕਦੇ ਵੀ ਸਮੇ ਸਿਰ ਨਹੀ ਹੋਈ ਜਦ ਕਿ ਇਸ ਦੀ ਚੋਣ ਵੀ ਪੰਚਾਇਤਾਂ,ਨਿਗਮਾਂ,ਵਿਧਾਨ ਸਭਾਵਾਂ ਤੇ ਲੋਕ ਸਭਾ ਵਾਂਗ ਪੰਜ ਸਾਲ ਤੇ ਨਿਸਚਿਤ ਸਮੇ ਹੋਣੀਆਂ ਚਾਹੀਦੀਆਂ ਹਨ ਚੰਡੀਗੜ ਪੰਜਾਬ ਨੂੰ ਨਹੀ ਦਿੱਤਾ ਗਿਆ । ਜਾਣ-ਬੁਝ ਕੇ ਸ਼੍ਰੀ ਨਨਕਾਣਾ ਸਾਹਿਬ ਸਿੱਖਾਂ ਨੂੰ ਜਾਣ ਨਹੀ ਦਿੱਤਾ ਗਿਆ । ਪੰਜਾਬੀ ਜੁਬਾਨ ਨਾਲ ਵਿਤਕਰਾ ਕੀਤਾ ਜਾ ਰਿਹਾ । ਸਾਕਾ ਨੀਲਾ ਤਾਰਾ ਦੇ ਦੋਸ਼ੀ ਅੱਜ ਵੀ ਘੁੰਮ ਰਹੇ ਹਨ ।

ਪੀੜਤਾਂ ਨੂੰ ਢੁਕਵਾ ਮੁਆਵਜਾ ਨਹੀ ਮਿਲਿਆ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ । ਮਹਿੰਗਾਈ ਨੇ ਗਰੀਬ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ । ਤੇਲ ਦੀਆਂ ਕੀਮਤਾਂ ਵਧਣ ਨਾਲ ਮਿਹਨਤਕਸ਼ਾਂ ਦਾ ਬਜਟ ਹਿੱਲ ਗਿਆ । ਐਸ ਵਾਈ ਐਲ ਨਹਿਰ ਦਾ ਮੱਸਲਾ ਜਿਉ ਦਾ ਤਿਉ ਹੈ । ਦਰਿਆਈ ਪਾਣੀਆਂ ਦੀ ਕਾਣੀ ਵੰਡ ਕੀਤੀ ਗਈ । ਨਸ਼ਾ ਖੋਰੀ ਚਰਮ ਸੀਮਾ ਤੇ ਹੈ ।

ਉਨਾ ਦੋਸ਼ ਲਾਇਆ ਕਿ ਕਾਲੇ ਖੇਤੀ ਕਾਨੂੰਨਾਂ ਲਈ ਹਰਸਿਮਰਤ ਕੌਰ ਬਾਦਲ ਸਾਬਕਾ ਵਜੀਰ ਗੁਨਾਹਗਾਰ ਹੈ ਜਿਸ ਨੇ ਕੇਦਰੀ ਕੈਬਨਿਟ ਚ ਹਾਮੀ ਭਰੀ ਸੀ ਜਿਸ ਦਾ ਖਮਿਆਜਾ ਪੰਜਾਬ ਤੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ । ਉਨਾ ਕਿਹਾ ਕਿ ਬਾਦਲ ਪਰਿਵਾਰ ਨੂੰ ਲੋਕਾਂ ਬਹੁਤ ਪਿਆਰ ਦਿੱਤਾ ਪਰ ਉਨਾ ਪੰਜਾਬ ਦੀ ਜੱਖਣਾ ਪੱੁਟ ਦਿੱਤੀ । ਜਿਨਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ , ਉਹ ਕਿਸੇ ਨੇ ਨਹੀ ਕੀਤਾ ।

ਸਿੱਖੀ ਸਿਧਾਂਤ ਚ ਧਰਮ, ਸਿਆਸਤ ਤੋ ਉੱਪਰ ਹੈ ਪਰ ਇਸ ਪਰਿਵਾਰ ਨੇ ਧਰਮ ਨੂੰ ਸਿਆਸਤ ਹੇਠਾਂ ਕੀਤਾ ਜਿਸ ਦੀ ਮਿਸਾਲ ਜਥੇਦਾਰਾਂ ਨੂੰ ਚੰਡੀਗੜ ਸਰਕਾਰੀ ਕੋਠੀ ਸੱਦਵਾ ਕੇ ਸੋਦਾ-ਸਾਧ ਨੂੰ ਬਿਨਾ ਮੰਗਿਆ ਮੁਆਫੀ ਦੇਣਾ ਹੈ । ਉਨਾ ਪੰਜਾਬ ਸਰਕਾਰ ਨੂੰ ਜੋਰ ਦਿੱਤਾ ਕਿ ਉਹ ਕੀਤੇ ਵਾਅਦੇ ਪੂਰੇ ਕਰਕੇ , ਕਿਸਾਨੀ ਕਰਜਾ ਮੁਆਫ ਕਰੇ ,ਘਰ ਘਰ ਰੁਜਗਾਰ ਦੇਵੇ ਅਤੇ ਚੋਣ ਮੈਨੀਫੈਸਟੋ ਇਨ-ਬਿਨ ਲਾਗੂ ਕਰਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਨਹੀ ਤਾਂ 2022 ਦੀਆਂ ਚੋਣ ਚ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ।

ਰਣਜੀਤ ਸਿੰਘ ਬ੍ਰਹਮਪੁਰਾ ਕਿ ਕਿ ਸਾਡੀ ਪਾਰਟੀ ਜਥੇਬੰਦਕ ਪੱਧਰ ਤੇ ਸਰਗਰਮ ਹੋਵੇਗੀ ਤੇ ਜਿਲਾਂ ਪੱਧਰ ਤੇ ਲੋਕਾਂ ਨੂੰ ਇਕੱਠਾ ਕੀਤਾ ਜਾਵੇਗਾ ।

ਇਸ ਮੌਕੇ ਤਰਨਤਾਰਨ ਜਿਲਾ ਪ੍ਰਧਾਨ ਦਲਜੀਤ ਸਿੰਘ ਗਿੱਲ,ਜਥੇਬੰਦਕ ਸਕੱਤਰ ਪੰਜਾਬ ਸਵਰਨਜੀਤ ਸਿੰਘ ਕੁਰਾਲੀਆ,ਸੁਰਿੰਦਰ ਸਿੰਘ ਪ੍ਰਧਾਨ ਰੋਪੜ,ਬਲਵਿੰਦਰ ਸਿੰਘ ਚੇਤਾ ਪ੍ਰਧਾਨ ਮੁਹਾਲੀ, ਹਰਜੀਤ ਸਿੰਘ ਰਾਮਪੁਰ,ਬਲਵੰਤ ਸਿੰਘ ਕੁਰਾਲੀ, ਬਠਿੰਡਾ ਰਾਜੇਸ਼ ਗਹਿਰੀਵਾਲ ਪ੍ਰਧਾਨ ਬਠਿੰਡ,ਹਰਮਦਿੰਰ ਸਿੰਘ , ਐਸ ਜੀ ਪੀ ਸੀ ਮੈਬਰ ਬਲਵਿੰਦਰ ਸਿੰਘ ਵੇਈਪੁਈ , ਅਜੀਤ ਸਿੰਘ ਰੰਘਰੇਟਾ, ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਬੂਟਾ ਸਿੰਘ ਭੁੱਲਰ ਹਾਜਰ ਸਨ ।

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਜਿਸ ਸੱਜਣ ਕੁਮਾਰ ਨੂੰ ਸਿੱਖ ਕੌਮ ਜੇਲ੍ਹ ਛੱਡ ਕੇ ਆਈ ਸਰਨਾ ਭਰਾਵਾਂ ਨੇ ਉਸਦਾ...

ਯੈੱਸ ਪੰਜਾਬ ਨਵੀਂ ਦਿੱਲੀ, 11 ਅਪ੍ਰੈਲ, 2021: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਿਸ ਸੱਜਣ ਕੁਮਾਰ ਨੁੰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੀ ਉਸਾਰੀ ਸ਼ੁਰੂ

ਯੈੱਸ ਪੰਜਾਬ ਚੰਡੀਗੜ, 10 ਅਪ੍ਰੈਲ, 2021 - ਸ੍ਰੀ ਚਮਕੌਰ ਸਾਹਿਬ ਵਿਖੇ ਸਕਿੱਲ ਯੂਨੀਵਰਸਿਟੀ ਦੀ ਉਸਾਰੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰਾਜੈਕਟ ਜਲਦ ਹੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿੰਘ ਸਭਾਵਾਂ ਦੇ ਗ੍ਰੰਥੀ ਤੇ ਰਾਗੀ ਸਿੰਘਾਂ ਦੇ ਬੱਚਿਆਂ ਨੁੰ...

ਯੈੱਸ ਪੰਜਾਬ ਨਵੀਂਦੱਲੀ, 10 ਅਪ੍ਰੈਲ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀਆਂ ਸਿੰਘ ਸਭਾਵਾਂ ਵਿਚ ਕੰਮ ਕਰਦੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਫ਼ੌਜ ਦੀ ਭਰਤੀ ਦੌਰਾਨ ਅੰਮ੍ਰਿਤਧਾਰੀ ਨੌਜਵਾਨਾਂ ਦੇ ਕਕਾਰ ਉਤਰਵਾਉਣ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਵੇ:...

ਯੈੱਸ ਪੰਜਾਬ ਅੰਮ੍ਰਿਤਸਰ, 10 ਅਪ੍ਰੈਲ, 2021 - ਫਿਰੋਜ਼ਪੁਰ ਵਿਖੇ ਆਰਮੀ ਦੀ ਭਰਤੀ ਦੌਰਾਨ ਫਿਜੀਕਲ ਟੈਸਟ ਸਮੇਂ ਆਰਮੀ ਅਫ਼ਸਰਾਂ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਅੰਮ੍ਰਿਤਸਰ ਤੋਂ ਦਿੱਲੀ ਪੁੱਜਾ ਨਗਰ ਕੀਰਤਨ, ਸਿਰਸਾ ਨੇ ਸੰਗਤਾਂ ਨਾਲ ਕੀਤਾ ਸਵਾਗਤ

ਯੈੱਸ ਪੰਜਾਬ ਨਵੀਂ ਦਿੱਲੀ, 9 ਅਪ੍ਰੈਲ, 2021 - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

400 ਸਾਲਾ ਪ੍ਰਕਾਸ਼ ਪੁਰਬ ਸਮਾਗਮ: ਸ਼੍ਰੋਮਣੀ ਕਮੇਟੀ ਵੱਲੋਂ ਮੇਅਰ ਅਤੇ ਅਧਿਕਾਰੀਆਂ ਨੂੰ ਸਮਾਗਮਾਂ ਲਈ...

ਯੈੱਸ ਪੰਜਾਬ ਅੰਮ੍ਰਿਤਸਰ, 9 ਅਪ੍ਰੈਲ, 2021 - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਉੱਘੇ ਅਦਾਕਾਰ ਸਤੀਸ਼ ਕੌਲ ਦੇ ਅੰਤਿਮ ਸਸਕਾਰ ਮੌਕੇ ਚੇਅਰਮੈਨ ਟਿੱਕਾ ਨੇ ਮੁੱਖ ਮੰਤਰੀ ਵੱਲੋਂ ਕੀਤੀ ਸ਼ਾਲ ਅਰਪਿਤ

ਯੈੱਸ ਪੰਜਾਬ ਲੁਧਿਆਣਾ, 11 ਅਪ੍ਰੈਲ, 2021 (ਰਾਜਕੁਮਾਰ ਸ਼ਰਮਾ) ਉੱਘੇ ਪੰਜਾਬੀ ਅਦਾਕਾਰ ਸਤੀਸ਼ ਕੌਲ (76) ਦਾ ਬੀਤੇ ਕੱਲ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ, ਦਾ ਅੱਜ ਸਥਾਨਕ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨ ਘਾਟ ਵਿੱਚ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸੰਗੀਤ ਜਗਤ ਨੂੰ ਵੱਡਾ ਝਟਕਾ: Punjab ਦੇ ਨਾਮਵਰ ਗਾਇਕ Diljaan ਦੀ ਸੜਕ ਹਾਦਸੇ ’ਚ ਮੌਤ

ਯੈੱਸ ਪੰਜਾਬ ਜਲੰਧਰ, 30 ਮਾਰਚ, 2021: ਪੰਜਾਬ ਦੇ ਨਾਮਵਰ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦਿਲਜਾਨ ਭਾਰਤ ਅਤੇ ਪਾਕਿਸਤਾਨ ਦੇ ਗਾਇਕਾਂ ਦੇ ਮੁਕਾਬਲਾਮਈ ਅੰਦਾਜ਼ ਵਿੱਚ ਬਣਾਏ ਗਏ ਰਿਐਲਟੀ ਸ਼ੋਅ ‘ਸੁਰ ਕਸ਼ੇਤਰਾ’ ਦਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਕੀ ਹੈ ਸੱਚ Ajay Devgn ਦੀ ‘ਮਾਰ ਕੁੱਟ’ ਵਾਲੇ Viral Video ਦਾ?

ਯੈੱਸ ਪੰਜਾਬ ਮੁੰਬਈ, 29 ਮਾਰਚ, 2021: ਬਾਲੀਵੁੱਡ ਐਕਟਰ ਅਜੇ ਦੇਵਗਨ ਦੇ ਦੱਸੇ ਜਾ ਰਹੇ ਦਿੱਲੀ ਦੇ ਇਕ ਝਗੜੇ ਵਾਲੇ ਵਾਇਰਲ ਵੀਡੀਓ ਦੀ ਸੱਚਾਈ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਇਕ ‘ਪੱਬ’ ਦੇ ਬਾਹਰ ਕਾਰ ਪਾਰਕਿੰਗ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Gippy Grewal ਅਤੇ Neeru Bajwa ਦੀ ਫ਼ਿਲਮ ‘ਪਾਣੀ ’ਚ ਮਧਾਣੀ’ ਹੋਵੇਗੀ 21 ਮਈ ਨੂੰ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਮਾਰਚ 11, 2021 'ਪਾਣੀ ਚ ਮਧਾਣੀ' ਨੂੰ ਲੈਕੇ ਪਹਿਲਾਂ ਹੀ ਦਰਸ਼ਕਾਂ ਵਿੱਚ ਕਾਟੁ ਉਤਸੁਕਤਾ ਹੈ। ਗਿੱਪੀ ਗਰੇਵਾਲ ਦਾ ਨਵਾਂ ਅਵਤਾਰ ਸੁਰਖੀਆਂ ਬਣ ਰਿਹਾ ਹੈ ਅਤੇ ਨੀਰੂ ਬਾਜਵਾ ਦਾ ਸਦਾਬਹਾਰ ਸੁਹਜ ਫਿਰ ਤੋਂ ਵੱਡੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Sardul Sikander ਦੇ ਘਰ ਨੂੰ ਜਾਣ ਵਾਲੀ ਸੜਕ ਦਾ ਨਾਮ ਸਰਦੂਲ ਸਿਕੰਦਰ ਮਾਰਗ ਰੱਖਿਆ ਜਾਵੇਗਾ: Dharamsot

ਯੈੱਸ ਪੰਜਾਬ ਖੰਨਾ (ਲੁਧਿਆਣਾ), ਮਾਰਚ 7, 2021: ਪੰਜਾਬ ਸਰਕਾਰ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਅਨਾਜ ਮੰਡੀ ਖੰਨਾ ਵਿਖੇ ਗਾਇਕ ਸਰਦੂਲ ਸਿਕੰਦਰ ਦੀ...
- Advertisement -SGPC Wheat Appeal

ਸੋਸ਼ਲ ਮੀਡੀਆ

20,407FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਕੋਟਕਪੂਰੇ ਦਾ ਹੋਇਆ ਈ ਖਤਮ ਕਿੱਸਾ, ਕਰਾਈ ਜਾਂਚ ਸਭ ਹੋਈ ਆ ਰੱਦ ਮੀਆਂ

ਅੱਜ-ਨਾਮਾ ਕੋਟਕਪੂਰੇ ਦਾ ਹੋਇਆ ਈ ਖਤਮ ਕਿੱਸਾ, ਕਰਾਈ ਜਾਂਚ ਸਭ ਹੋਈ ਆ ਰੱਦ ਮੀਆਂ। ਕਾਟਾ ਵੱਜ ਗਿਆ ਜਾਪਦਾ ਫਾਈਲ ਉੱਤੇ, ਬਚੀ ਦਿੱਸੇ ਕੁਝ ਰਹੀ ਨਹੀਂ ਮੱਦ ਮੀਆਂ। ਕਿਹਾ ਜਾਂਦਾ...

ਦੀਨਾ ਨਾਥ ਨੂੰ ਕਿਹਾ ਤਰਲੋਕ ਸਿੰਘ ਨੇ, ਝੋਲੀ ਮੇਰੀ ਨਾ ਤੇਰੀ ਪਿਆ ਕੱਖ ਭਾਈ

ਅੱਜ-ਨਾਮਾ ਦੀਨਾ ਨਾਥ ਨੂੰ ਕਿਹਾ ਤਰਲੋਕ ਸਿੰਘ ਨੇ, ਝੋਲੀ ਮੇਰੀ ਨਾ ਤੇਰੀ ਪਿਆ ਕੱਖ ਭਾਈ। ਕਾਣੀ ਕੌਡੀ ਤੋਂ ਜਿਹੜੇ ਮੁਹਤਾਜ ਸੀਗੇ, ਕਰੋੜਾਂ ਖੱਟਣ ਨੂੰ ਟੱਪ ਗਏ ਲੱਖ ਭਾਈ। ਵੋਟਾਂ...

ਮਾਇਆਵਤੀ ਦਾ ਉੱਠਿਆ ਕੇਸ ਉਹ ਹੀ, ਜਿਹੜਾ ਸੁਣਦੇ ਸੀ ਬੁੱਤ ਲਵਾਉਣ ਵਾਲਾ

ਅੱਜ-ਨਾਮਾ ਮਾਇਆਵਤੀ ਦਾ ਉੱਠਿਆ ਕੇਸ ਉਹ ਹੀ, ਜਿਹੜਾ ਸੁਣਦੇ ਸੀ ਬੁੱਤ ਲਵਾਉਣ ਵਾਲਾ। ਕਾਂਸ਼ੀ ਰਾਮ ਅਤੇ ਹਾਥੀ ਦੇ ਬੁੱਤ ਘੜ-ਘੜ, ਸ਼ਹਿਰਾਂ ਕਈਆਂ ਦੇ ਵਿੱਚ ਸਜਾਉਣ ਵਾਲਾ। ਚੁਣ ਕੇ ਪਾਰਕ...

ਸੁੱਕਣੇ ਪਾਈ ਕੋਰੋਨਾ ਜਦ ਕੁੱਲ ਦੁਨੀਆ, ਓਧਰ ਐਟਮ ਦੀ ਗੱਲ ਪਈ ਚੱਲ ਬੇਲੀ

ਅੱਜ-ਨਾਮਾ ਸੁੱਕਣੇ ਪਾਈ ਕੋਰੋਨਾ ਜਦ ਕੁੱਲ ਦੁਨੀਆ, ਓਧਰ ਐਟਮ ਦੀ ਗੱਲ ਪਈ ਚੱਲ ਬੇਲੀ। ਕੀਤਾ ਗਿਆ ਸਮਝੌਤਾ ਸੀ ਬਹੁਤ ਪਹਿਲਾਂ, ਲੈ ਗਿਆ ਉਹਦੀ ਓਬਾਮਾ ਸੀ ਭੱਲ ਬੇਲੀ। ਮਾਰਿਆ ਕਾਟਾ...

ਬੰਦਾ ਏਧਰ ਦਾ ਟੁੱਟਾ ਤਾਂ ਗਿਆ ਓਧਰ, ਓਧਰ ਵਾਲਾ ਵੀ ਟੁੱਟਣ ਨੂੰ ਫਿਰੇ ਬੇਲੀ

ਅੱਜ-ਨਾਮਾ ਬੰਦਾ ਏਧਰ ਦਾ ਟੁੱਟਾ ਤਾਂ ਗਿਆ ਓਧਰ, ਓਧਰ ਵਾਲਾ ਵੀ ਟੁੱਟਣ ਨੂੰ ਫਿਰੇ ਬੇਲੀ। ਹਰ ਕੋਈ ਰੱਖ ਕੇ ਆਂਵਦਾ ਝਾਕ ਵੱਡੀ, ਜਿਹੜੀ ਲੱਗਦੀ ਦਿੱਸੀ ਨਾ ਸਿਰੇ ਬੇਲੀ। ਹਰ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਖ਼ਾਲਸਾ ਸਾਜਨਾ ਦਿਵਸ – ਧਰਮਾਂ ਦੇ ਇਤਿਹਾਸ ਦਾ ਕ੍ਰਾਂਤੀਕਾਰੀ ਪੰਨਾ – 13 ਅਪ੍ਰੈਲ ’ਤੇ ਵਿਸ਼ੇਸ਼: ਬੀਬੀ ਜਗੀਰ ਕੌਰ

ਸਾਹਿਬੇ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ...

ਸ਼ੌਕਤ ਅਲੀ ਦੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਕਿਲ੍ਹਾ ਢਹਿ ਗਿਆ – ਪ੍ਰੋ: ਗੁਰਭਜਨ ਗਿੱਲ ਦੀ ਕਲਮ ਤੋਂ

ਸਵੇਰੇ 10 ਵਜੇ ਤੀਕ ਸੋਚਿਆ ਸੀ, ਸ਼ੁਕਰ ਹੈ ਅੱਜ ਕੋਈ ਪਾਟੀ ਚਿੱਠੀ ਨਹੀਂ ਆਈ। 10.10 ਤੇ ਲਾਹੌਰ ਤੋਂ ਭਾ ਜੀ ਸ਼ੌਕਤ ਅਲੀ ਦੇ ਪੁੱਤਰ...

New Zealand ਦੇ Sikhs ਨੇ 11 ਏਕੜ ਵਿੱਚ 25 Million Dollars ਦੀ ਲਾਗਤ ਨਾਲ ਬਹੁਮੰਤਵੀ Sports Complex ਤਿਆਰ ਕੀਤਾ

ਸਿੱਖ ਦੁਨੀਆਂ ਵਿੱਚ ਜਿੱਥੇ ਵੀ ਗਏ ਨੇ ਹਰ ਜਗ੍ਹਾ ਇਨ੍ਹਾਂ ਨੇ ਆਪਣੀ ਵੱਖਰੀ ਦੁਨੀਆ ਵਸਾਈ ਹੈ ,ਆਪਣੇ ਕਾਰਨਾਮਿਆਂ ਨਾਲ ਪੰਜਾਬੀਆਂ ਨੇ ਹਰ ਜਗ੍ਹਾ ਤੇ...

ਖ਼ਾਲਸਾ ਪੰਥ ਦਾ ਜਲੌ – ਹੋਲਾ ਮਹੱਲਾ: ਬੀਬੀ ਜਗੀਰ ਕੌਰ

ਸ੍ਰੀ ਅਨੰਦਪੁਰ ਸਾਹਿਬ ਦਾ ਸਿੱਖ ਤਵਾਰੀਖ਼ ਦੇ ਨਾਲ-ਨਾਲ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਵੀ ਅਹਿਮ ਸਥਾਨ ਹੈ। ਇਸ ਨਗਰੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ...

ਦੁਹਾਈ ਓ ਦੁਹਾਈ, 120 ਦਿਨਾਂ ਬਾਅਦ ਵੀ ਨਹੀਂ ਪਿਘਲੇ ਪੱਥਰ – ਗੁਰਭਜਨ ਗਿੱਲ ਦੀ ਕਲਮ ਤੋਂ

ਅੱਜ ਦੁੱਲਾ ਭੱਟੀ ਦਾ 432ਵਾਂ ਸ਼ਹਾਦਤ ਦਿਹਾੜਾ ਹੈ। ਏਧਰ ਕਿਰਤੀ ਕਿਸਾਨ ਸੰਘਰਸ਼ ਦਾ 120 ਵਾਂ ਦਿਨ ਹੈ। ਭਾਰਤ ਬੰਦ ਦਾ ਹੋਕਾ ਹੈ। ਕਰੋਨਾ ਕਹਿਰ...
error: Content is protected !!