Tuesday, July 2, 2024
spot_img
spot_img
spot_img

ਜਲੰਧਰ ਪੁਲਿਸ ਵੱਲੋਂ ਗੈਂਗਸਟਰ ਲਖ਼ਬੀਰ ਲੰਡਾ ਦੇ 5 ਸਾਥੀ ਗ੍ਰਿਫ਼ਤਾਰ

ਯੈੱਸ ਪੰਜਾਬ
ਜਲੰਧਰ, 30 ਜੂਨ, 2024

ਵਿਦੇਸ਼ ਬੈਠੇ ਗੈਂਗਸਟਰ ਲਖ਼ਬੀਰ ਲੰਡਾ ਦੇ 5 ਸਾਥੀਆਂ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਜਲੰਧਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਕਾਬੂ ਕੀਤੇ ਗਏ ਪੰਜਾਂ ਮੁਲਜ਼ਮਾਂ ਤੋਂ 5 ਵਿਦੇਸ਼ੀ ਰਿਵਾਲਵਰ ਬਰਾਮਦ ਕੀਤੇ ਗਏ ਹਨ।

ਇਹਨਾਂ ਸਾਰਿਆਂ ’ਤੇ ਨਸ਼ਾ ਤਸਕਰੀ, ਫ਼ਿਰੌਤੀਆਂ, ਸੁਪਾਰੀਆਂ ਲੈ ਕੇ ਕਤਲ ਕਰਨ ਅਤੇ ਹਥਿਆਰ ਸਪਲਾਈ ਆਦਿ ਦੇ ਦੋਸ਼ ਲੱਗੇ ਹਨ।

- Advertisment -

ਅਹਿਮ ਖ਼ਬਰਾਂ