ਯੈੱਸ ਪੰਜਾਬ
ਚੰਡੀਗੜ੍ਹ, 8 ਦਸੰਬਰ, 2024
‘Aam Aadmi Party ’ Punjab ਨੇ Phagwara ਨਗਰ ਨਿਗਮ ਚੋਣਾਂ ਲਈ ਸਕਰੀਨਿੰਗ ਕਮੇਟੀ ਦਾ ਐਲਾਨ ਕੀਤਾ ਹੈ।
Hoshiarpur ਦੇ ਸੰਸਦ ਮੈਂਬਰ ਡਾ. Raj Kumar Chabbewal ਨੂੰ ਇਸ ਸਕਰੀਨਿੰਗ ਕਮੇਟੀ ਦਾ ਇੰਚਾਰਜ ਲਗਾਇਆ ਗਿਆ ਹੈ।
ਸੂਚੀ ਹੇਠ ਅਨੁਸਾਰ ਹੈ:
MP-Raj-Kumar-Chabbewal