‘Aam Aadmi Party’ ਦੀ ਕਿਸਾਨ ਮਹਾਂਪੰਚਾਇਤ: Baghapurana ਪੁੱਜੇ Kejriwal ਨੇ ਲਾਈ ‘ਚੋਣ ਵਾਅਦਿਆਂ’ ਦੀ ਝੜੀ

ਯੈੱਸ ਪੰਜਾਬ ਬਾਘਾਪੁਰਾਣਾ, 21 ਮਾਰਚ, 2021: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਵੱਲੋਂ ਜ਼ਿਲ੍ਹਾ ਮੋਗਾ ਦੇ ਬਾਘਾਪੁਰਾਣਾ ਵਿਖ਼ੇ ਕੀਤੀ ਕਿਸਾਨ ਮਹਾਂਪੰਚਾਇਤ ਮੌਕੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੀ ਨਿਸਵਾਰਥ ਹੋ ਕੇ ਕੀਤੀ ਸੇਵਾ ਦਾ ਜ਼ਿਕਰ … Continue reading ‘Aam Aadmi Party’ ਦੀ ਕਿਸਾਨ ਮਹਾਂਪੰਚਾਇਤ: Baghapurana ਪੁੱਜੇ Kejriwal ਨੇ ਲਾਈ ‘ਚੋਣ ਵਾਅਦਿਆਂ’ ਦੀ ਝੜੀ