ਹੇਮਾ ਮਾਲਿਨੀ ਜਿੱਦਣ ਸੀ ਚੁੱਪ ਤੋੜੀ, ਲੱਗੀ ਵੰਡਣ ਸੀ ਨਵਾਂ ਗਿਆਨ ਭਾਈ

ਅੱਜ-ਨਾਮਾ ਹੇਮਾ ਮਾਲਿਨੀ ਜਿੱਦਣ ਸੀ ਚੁੱਪ ਤੋੜੀ, ਲੱਗੀ ਵੰਡਣ ਸੀ ਨਵਾਂ ਗਿਆਨ ਭਾਈ। ਆਖੇ ਨੀਤੀ ਜੋ ਮੋਦੀ ਸਰਕਾਰ ਦੀ ਆ, ਉਹਨੂੰ ਜਾਣ ਨਹੀਂ ਸਕੇ ਕਿਸਾਨ ਭਾਈ। ਲਾਗੂ ਨਵਾਂ ਕਾਨੂੰਨ ਜਦ ਹੋਏਗਾ ਇਹ, ਵੇਖਿਓ ਹੁੰਦੇ ਕਿਸਾਨ ਧਨਵਾਨ ਭਾਈ। ਚੰਗਾ ਆਗੂ ਤਾਂ ਦੇਸ਼ ਨੂੰ ਮਸਾਂ ਮਿਲਿਆ, ਜਿਸ ਦੀ ਸੋਚ ਹੈ ਬਹੁਤ ਮਹਾਨ ਭਾਈ। ਅੱਗੇ ਸੰਨੀ ਦਿਓਲ ਪਿਆ … Continue reading ਹੇਮਾ ਮਾਲਿਨੀ ਜਿੱਦਣ ਸੀ ਚੁੱਪ ਤੋੜੀ, ਲੱਗੀ ਵੰਡਣ ਸੀ ਨਵਾਂ ਗਿਆਨ ਭਾਈ