Thursday, July 4, 2024
spot_img
spot_img
spot_img

ਹਰਪਾਲ ਚੀਮਾ ਨੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਨ ਨਾਲ ਕੀਤੀ ਚਰਚਾ

ਯੈੱਸ ਪੰਜਾਬ
ਜੁਲਾਈ 1, 2024

ਪੰਜਾਬ ਦੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿਖ਼ੇ ਭਾਰਤ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਸ੍ਰੀ ਅਰਵਿੰਦ ਸੁਬਰਾਮਨੀਅਨ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਸੂਬੇ ਦੇ ਆਰਥਿਕ ਮੁੱਦਿਆਂ ਬਾਰੇ ਸ੍ਰੀ ਸੁਬਰਾਮਨੀਅਨ ਨਾਲ ਵਿਚਾਰਾਂ ਕੀਤੀਆਂ।

- Advertisment -

ਅਹਿਮ ਖ਼ਬਰਾਂ