- Advertisement -
ਯੈੱਸ ਪੰਜਾਬ
ਪਟਿਆਲ਼ਾ, ਜਨਵਰੀ 16, 2021:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਬਨੂੜ ਮਿਉਸਪਲ ਕਮੇਟੀ ਚੋਣਾਂ ਲਈ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਜ਼ਿਲਾ ਪ੍ਰਧਾਨ ਅਤੇ ਐਨ.ਕੇ ਸ਼ਰਮਾ ਨੂੰ ਅਬਜਰਵਰ ਨਿਯੁਕਤ ਕੀਤਾ ਹੈ।
ਸ: ਬਾਦਲ ਵੱਲੋਂ ਅਬਜ਼ਬਰ ਸਾਹਿਬਾਨਾਂ ਤੁਰੰਤ ਮੀਟਿੰਗਾਂ ਕਰਕੇ ਉਮੀਦਵਾਰ ਫਾਈਨਲ ਕਰਨਗੇ ਤੇ ਇਲੈਕਸਨਾਂ ਸੰਬੰਧੀ ਲੋੜੀਂਦਾ ਕਦਮ ਚੁੱਕਣਗੇ।
ਸੁਖ਼ਬੀਰ ਬਾਦਲ ਦਾ ਵੱਡਾ ਐਕਸ਼ਨ: ਸੀਨੀਅਰ ਆਗੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ
- Advertisement -