Saturday, April 20, 2024

ਵਾਹਿਗੁਰੂ

spot_img
spot_img

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 2 ਦਸੰਬਰ, 2021:
ਸੋ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਦੇ ਸਰਪ੍ਰਸਤ ਸ. ਭੀਮ ਸਿੰਘ ਵੜੈਚ ਅਤੇ ਪ੍ਰਧਾਨ ਸ. ਅਰਸ਼ਦੀਪ ਸਿੰਘ ਬਰਾੜ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹੋਣਹਾਰ ਅਤੇ ਮਿਹਨਤੀ ਨੌਂਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ ਜਿਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-

ਮੁੱਖ ਬੁਲਾਰਾ- ਸ਼੍ਰੀ ਨਿਤਿਨ ਗਰਗ ਗਿੱਦੜਬਾਹਾ।

ਸੀਨੀਅਰ ਮੀਤ ਪ੍ਰਧਾਨ:- ਸ. ਅਰਪਨ ਸਿੰਘ ਬਰਾੜ ਰਾਜਪੁਰਾ, ਸ. ਅਮਨਪ੍ਰੀਤ ਸਿੰਘ ਅੰਮ੍ਰਿਤਸਰ ਈਸਟ ਅਤੇ ਸ. ਜਗਜੀਤ ਸਿੰਘ ਚੀਮਾ ਖੇਮਕਰਨ ਦੇ ਨਾਮ ਸ਼ਾਮਲ ਹਨ।

ਜਨਰਲ ਸਕੱਤਰ: ਸ. ਸਵਰਨਜੀਤ ਸਿੰਘ ਸੰਧੂ ਗਿੱਲ, ਸ. ਰੂਪਮਪ੍ਰੀਤ ਸਿੰਘ ਬੱਸੀ ਪਠਾਣਾ, ਸ. ਲਵਪ੍ਰੀਤ ਸਿੰਘ ਸਾਹੀ ਫਤਿਹਗੜ੍ਹ ਸਾਹਿਬ ਅਤੇ ਸ. ਹਰਜੋਤ ਸਿੰਘ ਜੋਤੀ ਅਮਲੋਹ ਦੇ ਨਾਮ ਸ਼ਾਮਲ ਹਨ।

ਮੀਤ ਪ੍ਰਧਾਨ ਸ. ਗੁਰਪ੍ਰੀਤ ਸਿੰਘ ਪੀਤਾ, ਗਿੱਲ ਲੁਧਿਆਣਾ।

ਸਕੱਤਰ:- ਸ. ਅਮਨਦੀਪ ਸਿੰਘ ਗਿੱਲ ਰਾਏਕੋਟ, ਅਬਕਰਨਬੀਰ ਸਿੰਘ ਬਰਾੜ ਕੋਟਕਪੁਰਾ ਅਤੇ ਸ਼ਰਨਜੀਤ ਸਿੰਘ ਜਲਾਲਾਬਾਦ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੌਂਜਵਾਨ ਆਗੂਆਂ ਨੂੰ ਐਸ.ਓ.ਆਈ ਦਾ ਹਲਕਾ ਵਾਈਜ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਵਿਕਰਮਜੀਤ ਸਿੰਘ ਜਲਾਲਾਬਾਦ, ਸ਼੍ਰੀ ਵਿਨੋਦ ਕੁਮਾਰ ਅਬੋਹਰ, ਸ਼੍ਰੀ ਸੁਖਪਾਲ ਚੱਠੂ ਫਿਰੋਜ਼ਪੁਰ, ਸ਼੍ਰੀ ਸਪਤ ਰਿਸ਼ੀ ਫਾਜਿਲਕਾ, ਸ. ਰਾਮ ਸਿੰਘ ਗਿੱਲ ਮੋਗਾ, ਸ. ਹਰਪ੍ਰੀਤ ਸਿੰਘ ਸਿੱਧੂ ਧਰਮਕੋਟ, ਸ. ਮਨਦੀਪ ਸਿੰਘ ਬਾਘਾਪੁਰਾਣਾ, ਸ. ਅਕੇਸ਼ ਕੰਵਲਜੀਤ ਸਿੰਘ ਕੋਟਕਪੁਰਾ, ਸ. ਗੁਰਵੀਰ ਸਿੰਘ ਬਰਾੜ ਜੈਤੋਂ, ਸ. ਜਸਪ੍ਰੀਤ ਸਿੰਘ ਜੱਸਾ ਭੁੱਚੋ, ਸ. ਨਿਰਮਲ ਸਿੰਘ ਨਿੰਮਾ ਰਾਮਪੁਰਾਫੂਲ, ਸ. ਸੁਖਬੀਰ ਸਿੰਘ ਤਲਵੰਡੀ ਸਾਬੋ, ਸ਼੍ਰੀ ਅਕਸ਼ੇ ਸ਼ਰਮਾ ਬਠਿੰਡਾ ਸ਼ਹਿਰੀ, ਸ. ਮਨਦੀਪ ਸਿੰਘ ਮੌੜ, ਸ. ਮਨਪ੍ਰੀਤ ਸਿੰਘ ਦਿੜਬਾ, ਸ. ਗੁਰਿੰਦਰ ਸਿੰਘ ਧੂਰੀ, ਸ. ਹਰਪ੍ਰੀਤ ਸਿੰਘ ਜਵੰਦਾ ਬਰਨਾਲਾ, ਸ. ਨਵਜੋਤ ਸਿੰਘ ਲਹਿਰਾਗਾਗਾ, ਸ਼੍ਰੀ ਅਜੈ ਕੁਮਾਰ ਸੁਨਾਮ, ਸ੍ਰੀ ਦੀਪਕ ਗਰੋਵਰ ਪਟਿਆਲਾ ਸ਼ਹਿਰੀ, ਸ. ਹਰਜੋਤ ਸਿੰਘ ਖਰੂਦ ਪਟਿਆਲਾ ਦਿਹਾਤੀ, ਸ. ਗੁਰਜੀਤ ਸਿੰਘ ਸਮਾਣਾ, ਸ. ਵਿਕਰਮਜੀਤ ਸਿੰਘ ਰਾਜਪੁਰਾ, ਸ਼੍ਰੀ ਖੀਜ਼ਾਰ ਅਲੀ ਖਾਂ ਮਲੇਰਕੋਟਲਾ, ਸ਼੍ਰੀ ਮਨੋਜ਼ ਕੁਮਾਰ ਅਮਰਗੜ੍ਹ, ਸ. ਹਰਜੀਤ ਸਿੰਘ ਬਿਟੂ ਸ਼ੁਤਰਾਣਾ, ਸ. ਮੰਗਲ ਸਿੰਘ ਨਾਭਾ, ਸ. ਪ੍ਰਭਜੀਤ ਸਿੰਘ ਸਮਰਾਲਾ, ਸ. ਗੁਰਮਨਦੀਪ ਸਿੰਘ ਗਿੱਲ, ਸ. ਤੇਜਵੀਰ ਸਿੰਘ ਗਰੇਵਾਲ ਲੁਧਿਆਣਾ ਦੱਖਣੀ, ਸ. ਹੁਸਨਪ੍ਰੀਤ ਸਿੰਘ ਨਿੱਝਰ ਅਜਨਾਲਾ, ਸ. ਜੁਗਰਾਜ ਸਿੰਘ ਸੰਧੂ ਅਟਾਰੀ, ਸ਼੍ਰੀ ਦਿਪਾਸ਼ੂ ਤਲਵਾਰ ਅੰਮ੍ਰਿਤਸਰ ਸੈਂਟਰਲ, ਸ. ਆਲਮਬੀਰ ਸਿੰਘ ਹੁੰਦਲ ਅੰਮ੍ਰਿਤਸਰ ਸਾਊਥ, ਸ.ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਵੈਸਟ, ਸ਼ੀ੍ਰ ਅਨੀਕੇਤਨ ਅੰਮ੍ਰਿਤਸਰ ਨੌਰਥ, ਸ. ਜੁਗਰਾਜ ਸਿੰਘ ਮੀਆਂਵਿੰਡ ਬਾਬਾ ਬਕਾਲਾ, ਸ਼੍ਰੀ ਜੌਹਲ ਸੂਦ ਕਪੂਰਥਲਾ ਸ਼ਹਿਰੀ, ਸ. ਕਰਨਜੀਤ ਸਿੰਘ ਆਹਲੀ ਸੁਲਤਾਨਪੁਰ ਲੋਧੀ, ਸ. ਸੁਖਮਨ ਸਿੰਘ ਫਗਵਾੜਾ ਦਿਹਾਤੀ, ਸ਼੍ਰੀ ਗੌਤਮ ਲੂਥਰਾ ਜਲੰਧਰ ਸੈਂਟਰਲ, ਸ. ਜਸਕਰਨ ਸਿੰਘ ਭੁਲੱਥ, ਸ. ਸੁਖਪ੍ਰੀਤ ਸਿੰਘ ਨਕੌਦਰ, ਸ਼੍ਰੀ ਜਗਤੇਸ਼ਵਰ ਖਰੌੜ ਫਤਿਹਗੜ੍ਹ ਸਾਹਿਬ, ਸ. ਹਰਪਿੰਦਰ ਸਿੰਘ ਬੱਸੀ ਪਠਾਣਾ, ਸ. ਅਦੇਸ਼ ਪ੍ਰਤਾਪ ਸਿੰਘ ਅਮਲੋਹ, ਸ. ਜਗਪ੍ਰੀਤ ਸਿੰਘ ਗੁਰਦਾਸਪੁਰ, ਸ਼ੀ੍ਰ ਰੋਹਿਤ ਕੁਮਾਰ ਜਲੰਧਰ ਕੈਂਟ ਸ਼ਹਿਰੀ ਅਤੇ ਸ. ਸਰਬਜੀਤ ਸਿੰਘ ਜਲੰਧਰ ਕੈਂਟ ਦਿਹਾਤੀ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਸ. ਹਰਮਨ ਸਿੰਘ ਧਾਲੀਵਾਲ ਨਿਹਾਲ ਸਿੰਘ ਵਾਲਾ ਅਤੇ ਸ. ਹਰਜੀਤ ਸਿੰਘ ਸੰਧੂ ਤਰਨਤਾਰਨ ਨੂੰ ਹਲਕਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...