- Advertisement -
ਯੈੱਸ ਪੰਜਾਬ
ਲੁਧਿਆਣਾ, 16 ਮਈ, 2021:
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐਸ. ਨੇ ਜ਼ਿਲ੍ਹੇ ਵਿੱਚ ਕਰਫ਼ਿਊ ਦੀ ਮਿਆਦ 23 ਮਈ ਤਕ ਵਧਾ ਦਿੱਤੀ ਹੈ।
ਲੁਧਿਆਣਾ ਵਿੱਚ ਕਰਫ਼ਿਊਅਤੇ ਹੋਰ ਪਾਬੰਦੀਆਂ ਪਹਿਲਾਂ 16 ਮਈ ਤਕ ਸਨ ਜਿਹੜੀਆਂ ਹੁਣ 23 ਮਈ ਤਕ ਵਧਾਉਣ ਬਾਰੇ ਹੁਕਮ ਜਾਰੀ ਕੀਤਾ ਗਿਆ ਹੈ।
ਡੀ.ਸੀ. ਵੱਲੋਂ ਜਾਰੀ ਹੁਕਮ ਦੇ ਵੇਰਵੇ ਵੇਖ਼ਣ ਲਈ ਕਲਿੱਕ ਕਰੋ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -