Friday, March 29, 2024

ਵਾਹਿਗੁਰੂ

spot_img
spot_img

ਭੰਗੜੇ ਦੇ ਸ਼ੌਕੀਨਾਂ ਲਈ ਤੋਹਫ਼ਾ – ਰਵਿੰਦਰ ਰੰਗੂਵਾਲ ਦੀ ਨਵੀਂ ਪੇਸ਼ਕਸ਼ ‘ਰੱਬ ਨੇ ਬਣਾਤੀ ਜੋੜੀ’

- Advertisement -

ਚੰਡੀਗੜ੍ਹ, 21 ਫ਼ਰਵਰੀ, 2020 –

ਪੰਜਾਬ ਦੇ ਲੋਕ ਨਾਚਾ ਵਿੱਚ 31 ਦੇਸ਼ਾਂ ਦੀ ਪ੍ਰਤਿਨਿਧਤਾ ਕਰ ਚੁੱਕੇ ,600ਦੇ ਕਰੀਬ ਪੰਜਾਬੀ ਗੀਤਾ ਦੀ ਵੀਡਿਉ ਬਣਾਉਣ ਵਾਲੇ , ਹਜ਼ਾਰਾਂ ਮੁੰਡੇ ਕੁੜੀਆ ਨੂੰ ਲ਼ੋਕ ਨਾਚਾ ਨਾਲ ਜੋਤਣ ਵਾਲੇ ਅਤੇ ਬਾਨੀ ਪ੍ਰਧਾਨ ਰਵਿੰਦਰ ਰੰਗੂਵਾਲ ਆਪਣਾ ਇੱਕ ਨਵਾਂ ਆਡਿਉ ਗੀਤ ਸ੍ਰੋਤਿਆਂ ਲਈ ਲੈ ਕੇ ਆਏ ਹਨ।

ਗੀਤ ਦਾ ਨਾਂ ਹੈ ਜੋੜੀ ਬਹੁਤ ਹੀ ਖ਼ੂਬਸੂਰਤ ਗੀਤ ਹੈ । ਇਹ ਗੀਤ ਪੂਰੇ ਵਿਆਹ ਦੀ ਤਸਵੀਰ ਨਜ਼ਰ ਕਰਦਾ ਹੈ ਇਸ ਨੂੰ ਸੁਣਕੇ ਹਰ ਇੱਕ ਦੇ ਮੋਡੇ ਆਪਣੇ ਆਪ ਹਿੱਲਣ ਗੇ ਪੈਰ ਨੱਚਣ ਲਈ ਮਜਬੂਰ ਕਰਨ ਗੇ ਅਤੇ ਚਿਹਰੇ ਤੇ ਖ਼ੁਸ਼ੀ ਹੀ ਖ਼ੁਸ਼ੀ ਨਜ਼ਰ ਆਵੇਗੀ। ਢੋਲ,ਤੂੰਬੀ,ਤੂੰਬਾ ਬਗਚੂ ਅਤੇ ਹੋਰ ਲੋਕ ਸਾਜ਼ਾਂ ਦੇ ਨਾਲ ਪਰੋਇਆ ਹੋਇਆ ਮਨ ਨੂੰ ਸਕੂਨ ਦੇਣ ਵਾਲਾ ਗੀਤ ਹੈ ।

ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਇਹ ਗੀਤ ਗਾ ਕੇ ਬਹੁਤ ਹੀ ਸਕੂਨ ਮਿਲਿਆਂ ਹੈ ਤੇ ਵਿਆਹ ਵਿੱਚ ਜਾਕੇ ਭੰਗੜਾ ਪਾਉਣ ਵਾਲ਼ਿਆਂ ਲੱਈ ਬਹੁਤ ਹੀ ਖ਼ੂਬਸੂਰਤ ਤੋਹਫ਼ਾ ਹੈ । ਬੱਚਿਆ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਨੂੰ ਪਸੰਦ ਆਵੇਗਾ। G10 ਪ੍ਰੋਡਾਕਸਨ ਵੱਲੋਂ ਪੂਰੀ ਦੁਨੀਆ ਵਿੱਚ ਰਲੀਜ ਕੀਤਾ ਗਿਆ ।

ਇਸਦੀ ਪੇਸ਼ਕਸ਼ GR Nordic events Group ਵੱਲੋਂ ਕੀਤੀ ਗਈ ਇਸਦੇ ਮਾਲਕ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਅੱਜ ਹੀ ਸਾਡੀ ਟੀਮ ਯੂਰਪ ਵਿੱਚ ਜੋੜੀ ਨੂੰ ਰਲੀਜ ਕਰ ਰਹੇ ਹਾਂ ਇੱਦਾਂ ਦੇ ਚੰਗੇ ਗੀਤ ਆਉਣੇ ਚਾਹੀਦੇ ਹਨ ।

ਗੀਤ ਵਿੱਚ ਐਕਟ ਕਰ ਚੁੱਕੀ ਟਲਿੱਕਲ ਦੀਪ ਕੋਰ ਨੇ ਕਿਹਾ ਕਿ ਵਾਕਿਆ ਹੀ ਭੰਗੜੇ ਵਾਲਾ ਗੀਤ ਹੈ “ਜੋੜੀ” ਜਿਸਦਾ ਸੰਗੀਤ ਨਿਰਦੇਸ਼ਕ, ਨਿਖਾਰੀ,ਗਾਇਕ ਅਤੇ ਵੀਡਿਉ ਨਿਰਦੇਸ਼ਕ ਰਵਿੰਦਰ ਰੰਗੂਵਾਲ ਖੁਦ ਹਨ ਮੈਂ ਸਾਰਿਆ ਨੂੰ ਬੇਨਤੀ ਕਰਦੀ ਹਾਂ ਕਿ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ । ਲੱਕੀ ਗਰੇਵਾਲ, ਸਿੱਪੀ ਭਸੀਨ, ਸੁਖਵਿੰਦਰ ਰਾਣਾ,ਤਰੁਨ ਚੀਮਾ , ਕਮਲਜੀਤ ਸਿੰਘ,ਪਰਮੀਤ ਕੋਰ, ਸਾਹਿਬਗੁਨ ਸਿੰਘ ਕਾਕਾ ਗਰੇਵਾਲ ਅਤੇ ਸੁੱਖੀ ਧੰਜਲ ਸਾਮਿਲ ਸਨ ।

- Advertisement -

ਸਿੱਖ ਜਗ਼ਤ

SGPC ਦਾ 1260 ਕਰੋੜ 97 ਲੱਖ ਰੁਪਏ ਦਾ ਬਜਟ ਪਾਸ; ਧਰਮ ਪ੍ਰਚਾਰ, ਵਿੱਦਿਆ ਅਤੇ ਪੰਥਕ ਕਾਰਜਾਂ ਲਈ ਰੱਖੀ ਗਈ ਵਿਸ਼ੇਸ਼ ਰਾਸ਼ੀ

ਯੈੱਸ ਪੰਜਾਬ ਅੰਮ੍ਰਿਤਸਰ, 29 ਮਾਰਚ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਦੌਰਾਨ ਸਾਲ 2024-25 ਲਈ 1260 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ।...

ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਬੱਚਿਆਂ ਨੂੰ 1 ਕਰੋੜ 43 ਲੱਖ ਰੁਪਏ ਦੇ ਵਜੀਫੇ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 29 ਮਾਰਚ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਲ 2023-24 ਲਈ 1 ਕਰੋੜ 43 ਲੱਖ 94...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,254FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...