Friday, April 19, 2024

ਵਾਹਿਗੁਰੂ

spot_img
spot_img

ਭਾਜਪਾ ਵੱਲੋਂ ਪੰਜਾਬ ਚੋਣਾਂ ਲਈ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ – ਮੁਕੰਮਲ ਸੂਚੀ

- Advertisement -

ਯੈੱਸ ਪੰਜਾਬ
ਨਵੀਂ ਦਿੱਲੀ, 21 ਜਨਵਰੀ, 2022:
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਚੋਣਾਂ ਲਈ ਅੱਜ 34 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਹੇਠ ਲਿਖ਼ੇ ਉਮੀਦਵਾਰ ਐਲਾਨੇ ਗਏ ਹਨ:

ਸੁਜਾਨਪੁਰ: ਸ੍ਰੀ ਦਿਨੇਸ਼ ਬੱਬੂ

ਦੀਨਾਨਗਰ ਐਸ.ਸੀ.: ਰੇਣੂ ਕਸ਼ਿਅਪ

ਹਰਗੋਬਿੰਦਪੁਰ ਐਸ.ਸੀ.: ਬਲਜਿੰਦਰ ਸਿੰਘ ਦਕੋਹਾ

ਅ੍ਰਮਿਤਸਰ ਉੱਤਰੀ: ਸੁਖਮਿੰਦਰ ਸਿੰਘ ਪਿੰਟੂ

ਤਰਨ ਤਾਰਨ : ਨਵਰੀਤ ਸਿੰਘ ਸ਼ਫ਼ੀਪੁਰਾ ਲਵਲੀ

ਕਪੂਰਥਲਾ:ਰਣਜੀਤ ਸਿੰਘ ਖੋਜੇਵਾਲਾ

ਜਲੰਧਰ ਵੈਸਟ: ਐਸ.ਸੀ.:ਮਹਿੰਦਰ ਪਾਲ ਭਗਤ

ਜਲੰਧਰ ਸੈਂਟਰਲ: ਮਨੋਰੰਜਨ ਕਾਲੀਆ

ਜਲੰਧਰ ਉੱਤਰੀ: ਸ੍ਰੀ ਕ੍ਰਿਸ਼ਨ ਦੇਵ ਭੰਡਾਰੀ

ਮੁਕੇਰੀਆਂ: ਸ੍ਰੀ ਜੰਗੀ ਲਾਲ ਮਹਾਜਨ

ਦਸੂਹਾ: ਸ੍ਰੀ ਰਘੂ ਨਾਥ ਰਾਣਾ

ਹੁਸ਼ਿਆਰਪੁਰ: ਸ੍ਰੀ ਤੀਕਸ਼ਣ ਸੂਦ

ਚੱਬੇਵਾਲ ਐਸ.ਸੀ.: ਡਾ: ਦਿਲਬਾਗ ਰਾਏ

ਗੜ੍ਹਸ਼ੰਕਰ: ਨਿਮੀਸ਼ਾ ਮਹਿਤਾ

ਬੰਗਾ: ਮੋਹਨ ਲਾਲ ਬੰਗਾ

ਬਲਾਚੌਰ: ਅਸ਼ੋਕ ਬਾਠ

ਫ਼ਤਹਿਗੜ੍ਹ ਸਾਹਿਬ: ਦੀਦਾਰ ਸਿੰਘ ਭੱਟੀ

ਅਮਲੋਹ: ਕੰਵਰਵੀਰ ਸਿੰਘ ਟੌਹੜਾ

ਖੰਨਾ: ਗੁਰਪ੍ਰੀਤ ਸਿੰਘ ਭੱਟੀ

ਲੁਧਿਆਣਾ ਕੇਂਦਰੀ: ਗੁਰਦੇਵ ਸ਼ਰਮਾ ਦੇਬੀ

ਲੁਧਿਆਣਾ ਵੈਸਟ: ਐਡਵੋਕੇਟ ਬਿਕਰਮ ਸਿੰਘ ਸਿੱਧੂ

ਗਿੱਲ ਐਸ.ਸੀ.: ਐਸ.ਆਰ. ਲੱਧੜ ਸੇਵਾਮੁਕਤ ਆਈ.ਏ.ਐਸ.

ਜਗਰਾਉਂ ਐਸ.ਸੀ.: ਕੰਵਰ ਨਰਿੰਦਰ ਸਿੰਘ

ਫ਼ਿਰੋਜ਼ਪੁਰ ਸ਼ਹਿਰੀ: ਰਾਣਾ ਗੁਰਮੀਤ ਸਿੰਘ ਸੋਢੀ

ਜਲਾਲਾਬਾਦ: ਸ੍ਰੀ ਪੂਰਨ ਚੰਦ

ਫ਼ਾਜ਼ਿਲਕਾ: ਸੁਰਜੀਤ ਕੁਮਾਰ ਜਿਆਣੀ

ਅਬੋਹਰ: ਸ੍ਰੀ ਅਰੁਨ ਨਾਰੰਗ

ਮੁਕਤਸਰ: ਰਾਜੇਸ਼ ਪਠੇਲਾ

ਫ਼ਰੀਦਕੋਟ: ਗੌਰਵ ਕੱਕੜ

ਭੁੱਚੋ ਮੰਡੀ ਐਸ.ਸੀ.: ਰੁਪਿੰਦਰ ਸਿੰਘ ਸਿੱਧੂ

ਤਲਵੰਡੀ ਸਾਬੋ:ਰਵੀ ਪ੍ਰੀਤ ਸਿੰਘ ਸਿੱਧੂ

ਸਰਦੂਲਗੜ੍ਹ: ਜਗਜੀਤ ਸਿੰਘ ਮਿਲਖ਼ਾ

ਸੰਗਰੂਰ: ਸ੍ਰੀ ਅਰਵਿੰਦ ਖੰਨਾ

ਡੇਰਾ ਬੱਸੀ: ਸ੍ਰੀ ਸੰਜੀਵ ਖੰਨਾ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,198FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...