- Advertisement -
ਯੈੱਸ ਪੰਜਾਬ
ਚੰਡੀਗੜ੍ਹ, 4 ਜੂਨ, 2020:
ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਸੂਬਾ ਪੱਧਰੀ ਅਨੁਸ਼ਾਸ਼ਨੀ ਕਮੇਟੀ ਦਾ ਗਠਨ ਕੀਤਾ ਹੈ।
ਅੱਜ ਐਲਾਨੀ ਗਈ ਕਮੇਟੀ ਦੇ ਮੈਂਬਰ ਹੇਠ ਲਿਖ਼ੇ ਅਨੁਸਾਰ ਹਨ।
ਸ੍ਰੀ ਵਿਨੋਦ ਸ਼ਰਮਾ, ਜਲੰਧਰ, ਚੇਅਰਮੈਨ
ਸ੍ਰੀ ਰਜਿੰਦਰ ਮੋਹਨ ਸਿੰਘ ਛੀਨਾ, ਅੰਮ੍ਰਿਤਸਰ
ਸ੍ਰੀ ਦਿਲਬਾਗ ਰਾਏ, ਹੁਸ਼ਿਆਰਪੁਰ
ਸ੍ਰੀ ਸੀਤਾ ਰਾਮ ਸ਼ਰਮਾ, ਅਬੋਹਰ
ਸ੍ਰੀ ਪੇ੍ਰਮ ਗੁਗਨਾਨੀ, ਸੰਗਰੂਰ
- Advertisement -