- Advertisement -
ਯੈੱਸ ਪੰਜਾਬ
ਨਵੀਂ ਦਿੱਲੀ, 2 ਮਾਰਚ, 2021:
ਭਾਰਤੀ ਜਨਤਾ ਪਾਰਟੀ ਦੇ ਐਸ.ਸੀ.ਮੋਰਚਾ ਦੇ ਕੌਮੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ।
ਇਸ ਸੰਬੰਧੀ ਅੱਜ ਜਾਰੀ ਹੁਕਮਾਂ ਅਨੁਸਾਰ ਮੋਰਚੇ ਦੇ ਕੌਮੀ ਪ੍ਰਧਾਨ ਲਾਲ ਸਿੰਘ ਆਰਿਆ ਨੇ 7 ਮੀਤ ਪ੍ਰਧਾਨ, 3 ਜਨਰਲ ਸਕੱਤਰ, 7 ਸਕੱਤਰ, ਇਕ ਖਜ਼ਾਨਚੀ ਅਤੇ ਇਕ ਦਫ਼ਤਰ ਪ੍ਰਭਾਰੀ ਦੀ ਨਿਯੁਕਤੀ ਕੀਤੀ ਹੈ।
ਇਸ ਦੌਰਾਨ ਪੰਜਾਬ ਵਿੱਚ ਅੰਮ੍ਰਿਤਸਰ ਨਾਲ ਸੰਬੰਧਤ ਪਾਰਟੀ ਦੇ ਆਗੂ ਸ੍ਰੀ ਸੰਤੋਖ਼ ਸਿੰਘ ਗੁਮਟਾਲਾ ਨੂੰ ਕੌਮੀ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਉਹ ਪਹਿਲਾਂ ਵੀ ਇਸੇ ਅਹੁਦੇ ’ਤੇ ਸਨ।
ਅੱਜ ਜਾਰੀ ਕੀਤੀ ਗਈ ਮੁਕੰਮਲ ਸੂਚੀ ਹੇਠ ਅਨੁਸਾਰ ਹੈ:
- Advertisement -