Thursday, April 25, 2024

ਵਾਹਿਗੁਰੂ

spot_img
spot_img

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੱਲੋਂ ਮੀਤ ਪ੍ਰਧਾਨ ਅਤੇ ਜ:ਸਕੱਤਰ ਇੰਚਾਰਜ ਦੇ ਤੌਰ ’ਤੇ ਨਿਯੁਕਤ – ਮੁਕੰਮਲ ਸੂਚੀ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 21 ਜਨਵਰੀ, 2020:
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ: ਬਰਿੰਦਰ ਸਿੰਘ ਢਿੱਲੋਂ ਨੇ ਅੱਜ ਸੂਬਾਈ ਯੂਥ ਕਾਂਗਰਸ ਦੇ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੂੰ ਪਾਰਟੀ ਪ੍ਰੋਗਰਾਮਾਂ ਅਤੇ ਜ਼ਿਲਿ੍ਹਆਂ ਦੇ ਇੰਚਾਰਜ ਨਿਯੁਕਤ ਕੀਤਾ ਹੈ।

ਇਸ ਸੰਬੰਧੀ ਅੱਜ ਇਕ ਸੂਚੀ ਰਸਮੀ ਤੌਰ ’ਤੇ ਜਾਰੀ ਕੀਤੀ ਗਈ ਹੈ ਜਿਸ ਵਿਚ ਮੀਤ ਪ੍ਰਧਾਨਾਂ ਨੂੰ ਪ੍ਰੋਗਰਾਮਾਂ ਦੇ ਇੰਚਾਰਜ ਅਤੇ ਜਨਰਲ ਸਕੱਤਰਾਂ ਨੂੰ ਜ਼ਿਲਿ੍ਹਆਂ ਦੇ ਇੰਚਾਰਜ ਨਿਯੁਕਤ ਕਰਨ ਬਾਰੇ ਵੇਰਵੇ ਦਿੱਤੇ ਗਏ ਹਨ।

ਇਸ ਸੰਬੰਧੀ ਜਾਰੀ ਸੂਚੀ ਹੇਠ ਲਿਖ਼ੇ ਅਨੁਸਾਰ ਹੈ।

ਉਪ-ਪ੍ਰਧਾਨ ਇੰਚਾਰਜ
ਬੰਨੀ ਖੇੜਾ- ਐਸਸੀ/ਐਸਟੀ ਨੌਜਵਾਨਾਂ ਨਾਲ ਜੁੜੇ ਆਊਟਰੀਚ ਪ੍ਰੋਗਰਾਮਾਂ ਅਤੇ ਇਸ ਨਾਲ ਜੁੜੀਆਂ ਸਰਕਾਰੀ ਨੀਤੀਆਂ ਦੇ ਲਾਗੂ ਹੋਣ ਬਾਰੇ ਇੰਚਾਰਜ ਹੋਣਗੇ।
ਦਮਨ ਬਾਜਵਾ- ਨੌਜਵਾਨਾਂ ਅਤੇ ਔਰਤਾਂ ਬਾਰੇ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਲਾਗੂ ਹੋਣ, ਅਨੁਸ਼ਾਸਨ ਕਮੇਟੀ, ਏਆਈਸੀਸੀ, ਆਈਵਾਈਸੀ, ਪੀਸੀਸੀ ਅਤੇ ਪੰਜਾਬ ਸਰਕਾਰ ਵਿਚਾਲੇ ਕੋਆਰਡੀਨੇਸ਼ਨ ਲਈ ਇੰਚਾਰਜ ਹੋਣਗੇ।
ਗੁਰਜੋਤ ਢੀਂਡਸਾ- 2022 ਮੁਹਿੰਮ, ਪ੍ਰਚਾਰ ਸਮਿਤੀ ਅਤੇ ਇੰਡੀਅਨ ਯੂਥ ਕਾਂਗਰਸ ਦੇ ਦਿੱਲੀ ਵਿੱਚ ਪ੍ਰੋਗਰਾਮਾਂ ਦੇ ਇੰਚਾਰਜ ਹੋਣਗੇ।

ਜਨਰਲ ਸਕੱਤਰ ਇੰਚਾਰਜ
ਉਦੈਵੀਰ ਢਿੱਲੋਂ- ਪੰਜਾਬ ਯੂਥ ਕਾਂਗਰਸ (ਦਫ਼ਤਰ ਇੰਚਾਰਜ, ਅਧਿਕਾਰਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ) ਅਤੇ ਜ਼ਿਲ੍ਹਿਆਂ ਪਟਿਆਲਾ ਦਿਹਾਤੀ ਤੇ ਜਲੰਧਰ ਦਿਹਾਤੀ।

ਮੋਹਿਤ ਮਹਿੰਦਰਾ- ਇੰਚਾਰਜ ਮੀਡੀਆ ਤੇ ਸੰਪਰਕ (ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ) ਸਮੇਤ ਪ੍ਰੋਗਰਾਮ ਲਾਗੂ ਕਰਨ ਅਤੇ ਨਗਰ ਨਿਗਮ ਤੇ ਮਿਊਸੀਪਲ ਕਮੇਟੀ ਚ ਸਰਕਾਰੀ ਪ੍ਰੋਗਰਾਮਾਂ ਸਬੰਧੀ ਜਾਗਰੂਕਤਾ ਫੈਲਾਉਣਾ।

ਦਿਲਰਾਜ ਸਰਕਾਰੀਆ- ਮਿਊਸਪਲ ਕਮੇਟੀ ਚ ਟਿਕਟਾਂ ਦੀ ਵੰਡ ਤੇ ਸਰਕਾਰੀ ਵਿਭਾਗਾਂ ਚ ਚੇਅਰਮੈਨ ਤੇ ਵਾਈਸ ਚੇਅਰਮੈਨ ਲਈ ਨਾਮਜ਼ਦਗੀਆਂ ਦੇ ਪ੍ਰਸਤਾਵਾਂ ਵਾਸਤੇ ਸਕਰੀਨਿੰਗ ਕਮੇਟੀ ਦੇ ਇੰਚਾਰਜ, ਪੰਜਾਬ ਸਰਕਾਰ ਦੇ ਪੇਂਡੂ ਖੇਤਰਾਂ ਚ ਦਿਹਾਤੀ ਪ੍ਰੋਗਰਾਮਾਂ ਅਤੇ ਸਕੀਮਾਂ ਲਈ ਇੰਚਾਰਜ ਤੇ ਤਰਨ ਤਾਰਨ ਅਤੇ ਅੰਮ੍ਰਿਤਸਰ ਸ਼ਹਿਰੀ ਜਿਲ੍ਹਿਆਂ ਦੇ ਇੰਚਾਰਜ।

ਆਕਾਸ਼ਦੀਪ ਮਜੀਠੀਆ- ਸੂਬੇ ਨਾਲ ਜੁੜੇ ਪ੍ਰੋਗਰਾਮਾਂ, ਜ਼ਿਲ੍ਹਿਆਂ ਚ ਕੋਆਰਡੀਨੇਸ਼ਨ ਅਤੇ ਉਨ੍ਹਾਂ ਜ਼ਮੀਨੀ ਪੱਧਰ ਤੇ ਲਾਗੂ ਕਰਨ ਅਤੇ ਧਰਨਿਆਂ, ਪ੍ਰਦਰਸ਼ਨਾਂ ਅਤੇ ਪ੍ਰੋਗਰਾਮਾਂ ਤੋਂ ਪਹਿਲਾਂ ਕੁੱਲ ਸ਼ਮਤਾ ਰਿਪੋਰਟ ਦੇ ਇੰਚਾਰਜ।

ਕੇ ਪੀ ਪਾਹੜਾ- ਹੁਸ਼ਿਆਰਪੁਰ ਤੇ ਪਠਾਨਕੋਟ ਦੇ ਜ਼ਿਲ੍ਹਾ ਇੰਚਾਰਜ, ਸੋਸ਼ਲ ਮੀਡੀਆ ਤੇ ਟੀਮ ਗਠਨ ਦੇ ਇੰਚਾਰਜ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਕੈਬਨਿਟ ਮੰਤਰੀਆਂ ਦੇ ਸਾਰੇ ਪ੍ਰੋਗਰਾਮਾਂ ਅਤੇ ਪੰਜਾਬ ਯੂਥ ਕਾਂਗਰਸ ਨਾਲ ਜੁੜੀਆਂ ਨਵੀਆਂ ਨਿਯੁਕਤੀਆਂ ਦੀ ਸਕਰੀਨਿੰਗ ਕਮੇਟੀ ਦੇ ਇੰਚਾਰਜ।

ਹਰਸਿਮਰਨ ਬਾਜਵਾ ਅਤੇ ਹਰਜਿੰਦਰ ਕੌਰ- ਵੁਮੈਨ ਆਊਟਰੀਚ, ਪਲਾਨਿੰਗ ਅਤੇ ਔਰਤਾਂ ਨਾਲ ਜੁੜੇ ਵਿਸ਼ੇਸ਼ ਪ੍ਰੋਗਰਾਮਾਂ ਲਈ ਇੰਚਾਰਜ।

ਬਲਕਰਨ ਸਿੰਘ- ਬਜਟ ਜਾਰੀ ਕਰਨ ਬਾਰੇ ਇੰਡੀਅਨ ਯੂਥ ਕਾਂਗਰਸ ਤੋਂ ਮਨਜ਼ੂਰੀ ਤੋਂ ਬਾਅਦ ਸਪੈਸ਼ਲ ਪ੍ਰੋਗਰਾਮਾਂ ਅਤੇ ਇੱਕ ਵਿਸ਼ੇਸ਼ ਮੁੱਦੇ ਤੇ ਸੂਬੇ ਨਾਲ ਜੁੜੇ ਪ੍ਰੋਗਰਾਮ ਲਈ ਇੰਚਾਰਜ।

ਅਮਿਤ ਬਾਵਾ- ਇੰਡੀਅਨ ਯੂਥ ਕਾਂਗਰਸ ਦੇ ਯੰਗ ਇੰਡੀਆ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਇੰਚਾਰਜ।

ਪੁਸ਼ਪਿੰਦਰ- ਐਸਸੀ/ਐਸਟੀ ਨਾਲ ਜੁੜੇ ਪ੍ਰੋਗਰਾਮਾਂ ਦੇ ਵੀਪੀ ਬੰਨ੍ਹੀ ਖੇੜਾ ਦੀ ਸਲਾਹ ਦੇ ਨਾਲ ਇੰਚਾਰਜ ਅਤੇ ਸੂਬੇ ਅੰਦਰ ਹਰ ਪ੍ਰੋਗਰਾਮ ਤੋਂ ਬਾਅਦ ਇਕੱਠ ਦੀ ਰਿਪੋਰਟ ਦੇਣਾ।

ਅਰਸ਼ਦ ਖਾਨ-ਸਰਕਾਰ ਦੇ ਘੱਟ ਗਿਣਤੀ ਸਮਾਜ ਨਾਲ ਜੁੜੇ ਪ੍ਰੋਗਰਾਮਾਂ ਤੇ ਕੰਮ ਅਤੇ ਸਾਰੇ ਸਮੁਦਾਵਾਂ ਬਾਰੇ ਆਊਟਰੀਚ ਪ੍ਰੋਗਰਾਮ ਦੇ ਇੰਚਾਰਜ।


ਇਸ ਨੂੰ ਵੀ ਪੜ੍ਹੋ: ਸੋਨੀਆਂ ਗਾਂਧੀ ਵੱਲੋਂ ਪੰਜਾਬ ਕਾਂਗਰਸ ਇਕਾਈ ਅਤੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਭੰਗ, ਜਾਖ਼ੜ ਪ੍ਰਧਾਨ ਬਣੇ ਰਹਿਣਗੇ


ਜ਼ਿਲ੍ਹਿਆਂ ਦੇ ਸੈਕਟਰੀ ਇੰਚਾਰਜ
1- ਸੰਦੀਪ ਮਲਹੋਤਰਾ-ਫਤਿਹਗੜ੍ਹ ਸਾਹਿਬ
2- ਹਰਦੀਪ ਸਿੰਘ-ਸੰਗਰੂਰ
3- ਧਮਵੰਤ ਜਿੰਮੀ-ਮੁਹਾਲੀ
4- ਰਵਿੰਦਰ ਰਵੀ-ਮੈਂਬਰਸ਼ਿਪ ਅਤੇ ਭਰਤੀ ਦੇ ਸੈਕਟਰੀ ਇੰਚਾਰਜ।
5- ਮਨਜੋਤ ਸਿੰਘ-ਜਨਰਲ ਸਕੱਤਰ ਇੰਚਾਰਜ ਦਫ਼ਤਰ ਨਾਲ ਅਟੈਚ।
6-ਜਸਕਰਨ ਕਾਹਲੋਂ-ਸਾਰੇ ਹੈਂਡਲਰਾਂ ਦੇ ਸੋਸ਼ਲ ਮੀਡੀਆ ਇੰਚਾਰਜ, ਸੋਸ਼ਲ ਮੀਡੀਆ ਹੈਂਡਲਾਂ ਤੇ ਰਿਪੋਰਟਿੰਗ ਅਤੇ ਵਲੰਟੀਅਰ।
7-ਕੰਵਰਜੋਤ ਬਾਜਵਾ-ਨਵਾਂਸ਼ਹਿਰ
8-ਬਲਪ੍ਰੀਤ ਸਿੰਘ-ਗੁਰਦਾਸਪੁਰ
9-ਅਵਜਿੰਦਰ ਸਿੰਘ- ਰੋਪੜ ਤੇ ਪਟਿਆਲਾ ਸ਼ਹਿਰੀ
10-ਨਵਿੰਦਰਜੀਤ ਸਿੰਘ-ਜਲੰਧਰ ਸ਼ਹਿਰੀ
11-ਨਵਜੋਤ ਸਿੰਘ-ਅੰਮ੍ਰਿਤਸਰ ਦਿਹਾਤੀ
12-ਗੁਰਵਿੰਦਰ ਸਿੰਘ ਧਾਲੀਵਾਲ-ਮੁਅਤਲੀ ਦਾ ਨੋਟਿਸ ਦੇਣ ਬਾਰੇ
13-ਰਮਨਦੀਪ ਸਿੰਘ-ਮੋਗਾ
14-ਪ੍ਰਭਦੀਪ ਸਿੰਘ-ਖੰਨਾ
15-ਇਕਬਾਲ ਸਿੰਘ ਗਰੇਵਾਲ-ਪੈਂਡਿੰਗ
16-ਬਲਕਰਨ ਸਿੰਘ ਨੰਗਲ-ਮੁਕਤਸਰ
17-ਸੰਯੋਗਪ੍ਰੀਤ ਸਿੰਘ-ਬਰਨਾਲਾ
18-ਗੁਰਪ੍ਰੀਤ ਸਿੰਘ-ਹੇਠਾਂ ਜ਼ਿਕਰ ਹੈ
19- ਹਰਪਾਲ ਸਿੰਘ ਟਿੱਬੀ-ਫਾਜ਼ਿਲਕਾ
20-ਦਲਵਿੰਦਰ ਸਿੰਘ ਛਾਜਲੀ-ਲੁਧਿਆਣਾ ਦੇਹਾਤੀ
21-ਦਵਿੰਦਰ ਪਾਲ ਸਿੰਘ-ਅੰਮ੍ਰਿਤਸਰ ਦਿਹਾਤੀ
22-ਮੁਜੱਮਲ ਅਲੀ ਖਾਨ- ਲੁਧਿਆਣਾ ਸ਼ਹਿਰੀ
23-ਮਨਵੀਰ ਧਾਲੀਵਾਲ ਹੇਠਾਂ ਜ਼ਿਕਰ ਹੈ
24-ਹਰਪ੍ਰੀਤ ਸਿੰਘ-ਫਿਰੋਜ਼ਪੁਰ
25-ਹਰਪ੍ਰੀਤ ਜੋਸਨ-ਬਠਿੰਡਾ ਸ਼ਹਿਰੀ (ਬਦਲ ਸਕਦੇ ਹਨ, ਵਿਚਾਰ ਹੋਣਾ ਹੈ)
26-ਪਰਮਿੰਦਰ ਸਿੰਘ ਡਿੰਪਲ-ਫਰੀਦਕੋਟ
27-ਪਰਵਿੰਦਰ ਲਾਪਰਾਂ-ਕਪੂਰਥਲਾ
28-ਸੰਦੀਪ ਭੁੱਲਰ-ਸੈਕਟਰੀ ਇੰਚਾਰਜ (ਪੰਜਾਬ ਯੂਥ ਕਾਂਗਰਸ ਪ੍ਰਧਾਨ, ਦਫ਼ਤਰ, ਅਧਿਕਾਰਕ ਸੰਪਰਕ) ਅਤੇ ਜ਼ਿਲ੍ਹਾ ਮਾਨਸਾ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,181FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...