- Advertisement -
ਯੈੱਸ ਪੰਜਾਬ
ਚੰਡੀਗੜ੍ਹ, 24 ਸਤੰਬਰ, 2021:
ਪੰਜਾਬ ਪੁਲਿਸ ਦੇ 319 ਏ.ਐਸ.ਆਈਜ਼ ਨੂੰ ਸਬ-ਇੰਸਪੈਕਟਰਾਂ ਵਜੋਂ ਤਰੱਕੀ ਦੇਣ ਲਈ ਰਾਹ ਪੱਧਰਾ ਕਰਦਿਆਂ ਉਨ੍ਹਾਂ ਦੇ ਕੇਸ ਤਰੱਕੀਆਂ ਵਿਚਾਰਣ ਲਈ ਡੀ.ਪੀ.ਸੀ. ਨੂੰ ਭੇਜਣ ਲਈ ਕਿਹਾ ਗਿਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -