- Advertisement -
ਯੈੱਸ ਪੰਜਾਬ
ਸ਼ਿਮਲਾ, 23 ਮਈ, 2022:
ਆਪਣੇ ਪਰਿਵਾਰ ਨਾਲ ਹਿਮਾਚਲ ਦੇ ਸਿਰਮੌਰ ਸਥਿਤ ਇਤਿਹਾਸਕ ਗੁਰਦੁਆਰਾ ਪਾਉਂਟਾ ਸਾਹਿਬ ਦੇ ਦਰਸ਼ਨਾਂ ਲਈ ਗਏ ਇਕ 23 ਸਾਲਾ ਨੌਜਵਾਨ ਦੀ ਯਮੁਨਾ ਵਿੱਚ ਡੁੱਬਣ ਨਾਲ ਮੌਤ ਹੋ ਗਈ।
ਘਟਨਾ ਐਤਵਾਰ ਦੀ ਹੈਜਦ ਲੁਧਿਆਣਾ ਦਾ ਪਰਮਜੋਤ ਸਿੰਘ ਦਰਸ਼ਨਾਂ ਮਗਰੋਂ ਗੁਰਦੁਆਰਾ ਸਾਹਿਬ ਦੇ ਪਿੱਛੇ ਸਥਿਤ ਯਮੁਨਾ ਨਦੀ ਵਿੱਚ ਉੱਤਰÇਆ ਅਤੇ ਡੂੰਘੇ ਪਾਣੀ ਵਿੱਚ ਜਾ ਫ਼ਸਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ।
ਗੋਤਾਖ਼ੋਰਾਂ ਨੇ ਜਦ ਤਕ ਉਸਨੂੰ ਬਾਹਰ ਕੱਢ ਕੇ ਹਸਪਤਾਲ ਪੁਚਾਇਆ, ਉਸਦੀ ਮੌਤ ਹੋ ਚੁੱਕੀ ਸੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -