Friday, April 19, 2024

ਵਾਹਿਗੁਰੂ

spot_img
spot_img

ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ – ਪੜ੍ਹੋ ਸੂਚੀ

- Advertisement -

ਯੈੱਸ ਪੰਜਾਬ
ਚੰਡੀਗੜ੍ਹ 18 ਜੂਨ, 2021:
ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਹੋਰ ਵਾਧਾ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ।ਸ.ਸੁਖਦੀਪ ਸਿੰਘ ਸੁਕਾਰ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਅਤੇ ਬੁਲਾਰਿਆਂ ਦੀ ਸੂਚੀ ਵਿੱਚ ਸ.ਸਰਬਜੀਤ ਸਿੰਘ ਝਿੰਜਰ,ਸ.ਸਤਿੰਦਰ ਸਿੰਘ ਗਿੱਲ,ਸ.ਪ੍ਰਭਜੋਤ ਸਿੰਘ ਧਾਲੀਵਾਲ, ਸ.ਅਮਿਤ ਰਾਠੀ ਦੇ ਨਾਮ ਸ਼ਾਮਲ ਹਨ।

ਸ.ਪਰਮਬੰਸ ਸਿੰਘ ਰੋਮਾਣਾ ਜੀ ਨੇ ਦੱਸਿਆ ਕਿ ਜਿਹੜੇ ਮਿਹਨਤੀ ਨੌਜਵਾਨਾਂ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ.ਸੰਦੀਪ ਸਿੰਘ ਗਿੱਲ ਕਲਾਂ ਬਠਿੰਡਾ ਦਿਹਾਤੀ -1 ਅਤੇ ਗੁਰਲਾਭ ਸਿੰਘ ਢਿੱਲਵਾਂ ਬਠਿੰਡਾ ਦਿਹਾਤੀ -2 ਦੇ ਨਾਮ ਸ਼ਾਮਲ ਹਨ।

ਸ.ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਰਖਵਿੰਦਰ ਸਿੰਘ ਗਾਬੜੀਆ,ਸ.ਦਵਿੰਦਰ ਸਿੰਘ ਸਿੱਧੂ ,ਸ.ਹਰਿੰਦਰ ਸਿੰਘ ਹਿੰਦਾ,ਸ.ਗਗਨਦੀਪ ਸਿੰਘ ਗਰੇਵਾਲ ਅਤੇ ਸ.ਸਤਿੰਦਰ ਸਿੰਘ ਸੰਧੂ ਨਾਮ ਸ਼ਾਮਲ ਹਨ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਕੁਲਦੀਪ ਸਿੰਘ ਲਹੌਰੀਆ,ਸ.ਸੁਖਬੀਰ ਸਿੰਘ ਸੋਨੀ,ਸ.ਹਰਜੀਤ ਸਿੰਘ ਗੋਲੂ,ਸ.ਹਰੀ ਸਿੰਘ ਕਾਉਂਕੇ,ਸ.ਚੰਦ ਸਿੰਘ ਡੱਲਾ,ਸ.ਕੁਲਵੰਤ ਸਿੰਘ ਲਾਡੀ ਭੁੱਲਰ,ਸ.ਪਰਮਜੀਤ ਸਿੰਘ ਮੁਠੱੜਾ,ਸ.ਸੁਖਵੀਰ ਸਿੰਘ ਸਾਧਪੁਰ,ਸ.ਵਿਕਰਮਜੀਤ ਸਿੰਘ ਚੌਹਾਨ, ਸ਼੍ਰੀ ਲਵ ਦ੍ਰਾਵਿੜ,ਸ਼੍ਰੀ ਪਰਦੀਪ ਕੁਮਾਰ ਦੀਪਾ,ਸ਼੍ਰੀ ਚੰਦਨ ਕਾਂਤ ਦੇ ਨਾਮ ਸ਼ਾਮਲ ਹਨ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਹਰਸਿਮਰਨਦੀਪ ਸਿੰਘ ਕੋਟ ਖਾਲਸਾ,ਸ਼੍ਰੀ ਕਰਨ ਵੜੈਚ,ਸ.ਗੁਰਪ੍ਰੀਤ ਸਿੰਘ ਮਸੌਣ,ਸ.ਸਤਬੀਰ ਸਿੰਘ ਢਿੰਡਸਾ,ਸ.ਸੁਖਦੀਪ ਸਿੰਘ ਸੁੱਖਾ,ਸ.ਦਵਿੰਦਰ ਸਿੰਘ,ਸ਼੍ਰੀ ਅਭੀ ਕਪੂਰਥਲਾ,ਸ.ਜਗਮੋਹਨ ਸਿੰਘ ਜੈ ਸਿੰਘ ਵਾਲਾ,ਐਡਵੋਕੇਤ ਗੁਰਪਾਲ ਸਿੰਘ ਸੰਧੂ,ਸ.ਜਗਬੀਰ ਸਿੰਘ ਬਿਸੰਬਰਪੁਰਾ,ਸ.ਬੀ.ਐਸ ਭੰਗੂ ਮਾਹਲ,ਸ.ਬਲਰਾਜ ਸਿੰਘ ਨੰਗਲੀ,ਸ.ਰੁਪਿੰਦਰ ਸਿੰਘ ਸ਼ਾਹ ਨੰਗਲ਼ੀ,ਸ.ਮਨਪ੍ਰੀਤ ਸਿੰਘ ਮਨੀ ਭੰਗੂ,ਸ.ਗੁਰਦੀਪ ਸਿੰਘ ਮੇਹਲੀ,ਸ.ਸੁਖਰਾਜ ਸਿੰਘ ਰਾਜੀ,ਸ.ਜਗਮੀਤ ਸਿੰਘ ਬਰਾੜ ਪੋਖੜਾ,ਸ.ਰਜਿੰਦਰ ਸਿੰਘ ਚੱਕ ਸੰਘਾ,ਸ਼੍ਰੀ ਸੰਨੀ ਭਾਟੀਆ ਬਲਾਚੋਰ ,ਸ.ਕੁਲਵਿੰਦਰ ਸਿੰਘ ਕਿੰਦੀ ਢਿੱਲਵਾਂ,ਸ.ਡੋਗਰ ਸਿੰਘ ਉਗੋਕੇ,ਸ.ਕੁਲਦੀਪ ਸਿੰਘ ਰੇਦੁ,ਸ.ਵਰਿੰਦਰ ਸਿੰਘ ਲਾਲਵਾ,ਸ.ਸਿਮਰਨਜੀਤ ਹਨੀ,ਸ਼੍ਰੀ ਨਰੇਸ਼ ਤਾਰਾ ਗੜ੍ਹੀ,ਸ.ਪਰਮਜੀਤ ਸਿੰਘ ਕਾਂਗੜ, ਸ਼੍ਰੀ ਕਰਨ ਕੌੜਾ ਨਾਮ ਸ਼ਾਮਲ ਹਨ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਸੁਰਜੀਤ ਸਿੰਘ ਅਬੋਹਰ,ਸ.ਰਣਜੀਤ ਸਿੰਘ ਜੋਗਾ,ਸ.ਹਰਪ੍ਰੀਤ ਸਿੰਘ ਬੋਪਾਰਾਏ,ਸ.ਗੁਰਵਿੰਦਰ ਸਿੰਘ ਬੰਬ,ਸ.ਪਰਵਿੰਦਰ ਸਿੰਘ ਰਿਹਪਾ,ਸ਼੍ਰੀ.ਵਰੁਣ ਕਾਂਸਲ,ਸ.ਜਤਿੰਦਰਪਾਲ ਸਿੰਘ ਹੈਪੀ,ਸ.ਲਖਵੀਰ ਸਿੰਘ,ਸ.ਬਲਬੀਰ ਸਿੰਘ ਕਲਸੀ,ਸ਼੍ਰੀ.ਸੁਮਿਤ ਬਸਰਾ ਲਾਡੀ,ਸ.ਪਰਦੀਪ ਸਿੰਘ ਦੀਪਾ,ਸ.ਜਗਸੀਰ ਸਿੰਘ ਪੰਨੂ ਦੇ ਨਾਮ ਸ਼ਾਮਲ ਹਨ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਸਨਪ੍ਰੀਤ ਸਿੰਘ ਨਾਹਰਾ,ਸ.ਗੁਰਜੀਤ ਸਿੰਘ,ਸ.ਹਰਬੰਤ ਸਿੰਘ ਰਾਜੂ,ਸ.ਹਰਵਿੰਦਰ ਸਿੰਘ ਜਿੰਮੀ ਮਹਲਾ,ਸ.ਰਮਨਦੀਪ ਸਿੰਘ ਕਲੇਰ,ਸ.ਸੁਖਪਾਲ ਸਿੰਘ ਸਮਰਾ ਪੱਖੋਕੇ ਕਲਾਂ,ਸ.ਹਰਦੀਪ ਸਿੰਘ ਫਤਿਹਗੜ੍ਹ ਛੰਨਾ,ਸ.ਜਤਿੰਦਰ ਸਿੰਘ,ਸ਼੍ਰੀ ਸਾਹਿਲ ਗੋਇਲ,ਸ.ਚਰਨਜੀਤ ਸਿੰਘ,ਸ.ਗੋਲੂ ਸਿੰਘ ਬਰਾੜ ਦੇ ਨਾਮ ਸ਼ਾਮਲ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,199FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...