ਪਟਿਆਲਾ ’ਚ ਦਰਦਨਾਕ ਹਾਦਸਾ: ਕੰਧ ਡਿੱਗਣ ਨਾਲ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਯੈੱਸ ਪੰਜਾਬ ਪਟਿਆਲਾ, 11 ਜੂਨ, 2021: ਪੰਜਾਬ ਵਿੱਚ ਬੀਤੀ ਰਾਤ ਆਏ ਹਨੇਰੀ ਅਤੇ ਝੱਖੜ ਕਾਰਨ ਪਟਿਆਲਾ ਦੇੇ ਘਨੌਰ ਵਿਖ਼ੇ ਇਕ ਕੰਧ ਡਿੱਗ ਜਾਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਪ੍ਰਵਾਸੀ ਮਜ਼ਦੂਰਾਂ ਦਾ ਇਹ ਪਰਿਵਾਰ ਇਕ ਝੌਂਪੜੀ ਵਿੱਚ ਰਹਿ ਰਿਹਾ ਸੀ ਜਿਸ ਉੱਤੇ ਨਾਲ ਲੱਗਦੀ ਇਮਾਰਤ ਦੀ ਕੰਧ ਡਿੱਗ ਪਈ। ਮਰਣ ਵਾਲਿਆਂ … Continue reading ਪਟਿਆਲਾ ’ਚ ਦਰਦਨਾਕ ਹਾਦਸਾ: ਕੰਧ ਡਿੱਗਣ ਨਾਲ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ