- Advertisement -
ਯੈੱਸ ਪੰਜਾਬ
ਨਵੰਬਰ 15, 2020:
ਪੰਜਾਬੀ ਗਾਇਕ ਨਿੰਜਾ ਦਾ ਨਵਾਂ ਗ਼ੀਤ ‘ਧੋਖ਼ਾ’ 18 ਨਵੰਬਰ ਨੂੰ ਰਿਲੀਜ਼ ਹੋਵੇਗਾ।
ਇਹ ਜਾਣਕਾਰੀ ਖ਼ੁਦ ਨਿੰਜਾ ਨੇ ਸਾਂਝੀ ਕਰਦਿਆਂ ਗ਼ੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ।
ਪੋਸਟਰ ਵਿੱਚ ਨਿੰਜਾ ਖ਼ੁਦ ਸਮਰਿਤੀ ਭਾਟੀਆ ਨਾਲ ਨਜ਼ਰ ਆ ਰਹੇ ਹਨ ਹਾਲਾਂਕਿ ਗ਼ੀਤ ਦੇ ਵੀਡੀਓ ਵਿੱਚ ਸਰੁਸ਼ਟੀ ਮਾਨ ਵੀ ਨਜ਼ਰ ਆਵੇਗੀ।
ਪ੍ਰਦੀਪ ਮਲਕ ਦੇ ਲਿਖ਼ੇ ਗ਼ੀਤ ਨੂੰ ਸੰਗੀਤਬੱਧ ਕੀਤਾ ਹੈ ਗੋਲਡ ਬੁਆਏ ਨੇ। ਇਸ ਗ਼ੀਤ ਦਾ ਵੀਡੀਓ ਟਰੂ ਮੇਕਰਜ਼ ਨੇ ਬਣਾਇਆ ਹੈ।
- Advertisement -