ਯੈੱਸ ਪੰਜਾਬ
ਜਲੰਧਰ, 13 ਜੁਲਾਈ, 2024:
ਜਲੰਧਰ ਪੱਛਮੀ ਜ਼ਿਮਨੀ ਚੋਣ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੱਤ ਲਈ ਹੈ।
ਉਹਨਾਂ ਨੇ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਸ਼ੀਤਲ ਅੰਗੁਰਾਲ ਨੂੰ 37,325 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।
ਇਸ ਜ਼ਿਮਨੀ ਚੋਣ ਦਾ ਵਿਸਤਾਰਿਤ ਨਤੀਜਾ ਹੇਠ ਅਨੁਸਾਰ ਰਿਹਾ: