ਜਦ ਤਕ ਕਾਲੇ ਖ਼ੇਤੀ ਕਾਨੂੰਨ ਰੱਦ ਨਹੀਂ ਹੁੰਦੇ, ‘ਆਮ ਆਦਮੀ ਪਾਰਟੀ’ ਚੈਨ ਨਾਲ ਨਹੀਂ ਬੈਠੇਗੀ: Arvind Kejriwal ਦਾ Baghapurana ’ਚ ਐਲਾਨ

ਯੈੱਸ ਪੰਜਾਬ ਬਾਘਾ ਪੁਰਾਣਾ/ਮੋਗਾ/ਚੰਡੀਗੜ, 21 ਮਾਰਚ 2021: ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕੀਤੇ ਗਏ ਕਿਸਾਨ ਮਹਾਂਸੰਮੇਲਨ ਵਿੱਚ ਪੰਜਾਬ ਭਰ ਵਿੱਚੋਂ ਲਾਮਿਸਾਲ ਲੋਕਾਂ ਦਾ ਇਕੱਠੋ ਹੋਇਆ। ਅੰਦੋਲਨ ਦੀ ਸ਼ੁਰੂਆਤ ਵਿੱਚ ਕਿਸਾਨ ਅੰਦੋਲਨ ਦੇ 282 ਕਿਸਾਨ ਸ਼ਹੀਦਾਂ ਨੂੰ ਫੁੱਲ ਭੇਂਟ ਕੀਤੀ ਅਤੇ 2 ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ। ਕਿਸਾਨ ਮਹਾਸੰਮੇਲਨ ਵਿੱਚ ਵਿਸ਼ੇਸ਼ … Continue reading ਜਦ ਤਕ ਕਾਲੇ ਖ਼ੇਤੀ ਕਾਨੂੰਨ ਰੱਦ ਨਹੀਂ ਹੁੰਦੇ, ‘ਆਮ ਆਦਮੀ ਪਾਰਟੀ’ ਚੈਨ ਨਾਲ ਨਹੀਂ ਬੈਠੇਗੀ: Arvind Kejriwal ਦਾ Baghapurana ’ਚ ਐਲਾਨ