Sign in
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
Sign in
Welcome!
Log into your account
your username
your password
Forgot your password?
Password recovery
Recover your password
your email
Search
Sunday, January 5, 2025
Facebook
Instagram
Twitter
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
Search
ਗੁਸਤਾਖ਼ੀ ਮੁਆਫ਼
ਅੱਜ ਨਾਮਾ – ਤੀਸ ਮਾਰ ਖ਼ਾਂ
ਕੀਤੀ ਪੰਚਾਇਤ ਕਿਸਾਨਾਂ ਨੇ ਫੇਰ ਕਹਿੰਦੇ, ਇੱਕੋ ਈ ਥਾਂ ਇਹ ਫੇਰ ਨਹੀਂ ਹੋਈ ਬੇਲੀ
ਵਜ਼ੀਫੇ ਵਾਲਾ ਹੈ ਉੱਠਿਆ ਜਿੰਨ ਮੁੜ ਕੇ, ਆਡਿਟ ਸ਼ੀਟ ਕੋਈ ਆਖਦੇ ਆਈ ਬੇਲੀ
ਪੰਚੀ ਪਿੰਡ ਦੀ ਜਿਹੜੇ ਨਹੀਂ ਕਰਨ ਜੋਗੇ, ਦਾਗਦੇ ਰਹਿਣ ਕਈ ਰੋਜ਼ ਬਿਆਨ ਬੇਲੀ
ਸੰਘ ਪਰਵਾਰੀਆਂ ਦਾ ਮੁਖੀਆ ਹੋਰ ਆਖੇ, ਬੋਲ ਪਿਆ ਸੰਘ ਦਾ ਹੋਰ ਅਖਬਾਰ ਬੇਲੀ
ਠੁਰ-ਠੁਰ ਲੱਗੀ ਅਜੀਬ ਜਿਹੀ ਹੋਣ ਬੇਲੀ, ਕਰਦੀ ਪਹੀਏ ਪਈ ਧੁੰਦ ਆ ਜਾਮ ਬੇਲੀ
ਵੋਟਰ ਬਣ ਗਿਆ ਬਾਪ ਅੱਜ ਲੀਡਰਾਂ ਦਾ, ਸਭ ਦੇ ਲਾਰੇ ਉਹ ਗਿਣੀ ਗਿਣਾਈ ਜਾਂਦਾ
Dallewal ਦਾ ਵਰਤ ਆ ਸੁਰਖੀਆਂ ਵਿੱਚ, ਕੋਈ ਨਾ ਲੱਭ ਰਿਹਾ ਜਾਪਦਾ ਹੱਲ ਮੀਆਂ
ਸੁੱਕੀ ਠੰਢ ਨੇ ਕਰਿਆ ਜਦ ਤੰਗ ਬਾਹਲਾ, ਕਣੀਆਂ ਪਈਆਂ ਤਾਂ ਸੌਖ ਹੈ ਹੋਈ ਬੇਲੀ
ਸ਼ਹਿਰੀ ਚੋਣਾਂ ਦੇ ਆਏ ਰਿਜ਼ਲਟ ਕਹਿੰਦੇ, ਪਾਰਟੀਆਂ ਵੇਖ ਪਾਉਂਦੇ ਲੋਕ ਵੋਟ ਬੇਲੀ
ਜਿੱਦਾਂ ਮੌਸਮ ਕੁਝ ਬਦਲ ਮਿਜਾਜ ਸਕਦੈ, ਇਸ ਤਰ੍ਹਾਂ ਬਦਲਦੇ ਮੂਡ ਆ ਲੋਕ ਬੇਲੀ
ਬਦਲਿਆ ਭਾਰਤ ਦਾ ਚੋਣ ਕਾਨੂੰਨ ਜਾਣਾ, ਕਾਰਨ ਸਾਫ ਨਹੀਂ ਰਹੇ ਕੋਈ ਦੱਸ ਬੇਲੀ