- Advertisement -
ਯੈੱਸ ਪੰਜਾਬ
ਚੰਡੀਗੜ੍ਹ, 30 ਸਤੰਬਰ, 2020:
ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਕਾਰਨ 47 ਮੌਤਾਂ ਹੋਈਆਂ ਜਦਕਿ 1435 ਨਵੇਂ ਪਾਜ਼ਿਟਿਵ ਕੇਸ ਆਏ ਹਨ।
ਰਾਜ ਅੰਦਰ ਕੋਰੋਨਾ ਦੇ ਗੰਭੀਰ ਮਰੀਜ਼ਾਂ ਵਿੱਚੋਂ 372 ਆਕਸੀਜਨ ’ਤੇ ਹਨ ਜਦਕਿ 49 ਹੋਰ ਵੈਂਟੀਲੇਟਰ ਦੇ ਸਹਾਰੇ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ।
ਸੂਬਾਈ ਅਤੇ ਜ਼ਿਲ੍ਹੇਵਾਰ ਵੇਰਵੇ ਵੇਖ਼ਣ ਲਈ ਕਲਿੱਕ ਕਰੋ
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -