- Advertisement -
ਯੈੱਸ ਪੰਜਾਬ
ਚੰਡੀਗੜ੍ਹ, 27 ਜਨਵਰੀ, 2022:
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਵੀਰਵਾਰ ਨੂੰ ਆਪਣੀ ਦੂਜੀ ਸੂਚੀ ਜਾਰੀ ਕਰਦਿਆਂ5 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਐਲਾਨੇ ਗਏ ਉਮੀਦਵਾਰ ਹੇਠ ਅਨੁਸਾਰ ਹਨ:
1. ਜੰਡਿਆਲਾ – ਗਗਨਦੀਪ ਸਿੰਘ
2. ਬੱਸੀ ਪਠਾਣਾ – ਡਾ: ਦੀਪਕ ਜੋਤੀ
3. ਗਿੱਦੜਬਾਹਾ – ਓਮ ਪ੍ਰਕਾਸ਼ ਬੱਬਰ
4. ਅਮਰਗੜ੍ਹ – ਸਰਦਾਰ ਅਲੀ
5. ਸ਼ੁਤਰਾਣਾ – ਨਰਾਇਣ ਸਿੰਘ ਨਰਸੌਤ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -