ਕੇਂਦਰ ਮੰਨਦਾ ਸੀ 13 ਹਜ਼ਾਰ ਕਰੋੜ ’ਤੇ, 31 ਹਜ਼ਾਰ ਕਰੋੜ ਦੇਣਾ ਮੰਨ ਕੇ ਅਕਾਲੀਆਂ ਕੀਤੀ ਗੱਦਾਰੀ; ਜਾਖ਼ੜ ਨੇ ਪਰਮਿੰਦਰ ਢੀਂਡਸਾ ਵੀ ਘੇਰਿਆ

ਯੈੱਸ ਪੰਜਾਬ ਚੰਡੀਗੜ, 4 ਮਾਰਚ, 2021: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸ੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਪਿੱਛਲੀ ਸਰਕਾਰ ਵੱਲੋਂ ਅਨਾਜ ਖਰੀਦ ਮਾਮਲੇ ਦੇ ਬਕਾਇਆ ਕੇਸ ਦੇ ਨਬੇੜੇ ਲਈ 31000 ਕਰੋੜ ਦਾ ਕਰਜ ਪੰਜਾਬ ਸਿਰ ਓਟਣ ਨੂੰ ਉਨਾਂ ਵੱਲੋਂ ਪੰਜਾਬ ਦੇ ਭਵਿੱਖ ਨਾਲ ਕੀਤੀ ਵੱਡੀ ਗੱਦਾਰੀ ਕਰਾਰ ਦਿੰਦਿਆਂ ਆਖਿਆ … Continue reading ਕੇਂਦਰ ਮੰਨਦਾ ਸੀ 13 ਹਜ਼ਾਰ ਕਰੋੜ ’ਤੇ, 31 ਹਜ਼ਾਰ ਕਰੋੜ ਦੇਣਾ ਮੰਨ ਕੇ ਅਕਾਲੀਆਂ ਕੀਤੀ ਗੱਦਾਰੀ; ਜਾਖ਼ੜ ਨੇ ਪਰਮਿੰਦਰ ਢੀਂਡਸਾ ਵੀ ਘੇਰਿਆ