- Advertisement -
ਯੈੱਸ ਪੰਜਾਬ
ਚੰਡੀਗੜ੍ਹ, 1 ਮਾਰਚ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਰਣਨੀਤੀਕਾਰ ਸ੍ਰੀ ਪਸ਼ਾਂਤ ਕਿਸ਼ੋਰ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੰਦੇ ਹੋਏ ਆਪਣਾ ‘ਪ੍ਰਿੰਸੀਪਲ ਐਡਵਾਈਜ਼ਰ’ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੀ ਨਿਯੁਕਤੀ ਸੰਬੰਧੀ ਕੀਤੇ ਗਏ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਉਹ ਕੇਵਲ ਇਕ ਰੁਪਈਆ ਮਾਨ ਭੱਤਾ ਲੈਣਗੇ।
ਉਹਨਾਂ ਦੀ ਨਿਯੁਕਤੀ ਸੰਬੰਧੀ ਉਕਤ ਸਣੇ ਹੋਰ ਸ਼ਰਤਾਂ ਹੇਠ ਦਰਸਾਏ ਹੁਕਮ ਅਨੁਸਾਰ ਹੋਣਗੀਆਂ।
- Advertisement -