‘ਆਪ’ ਵੱਲੋਂ ਪੰਜਾਬ ਲੀਗਲ ਸੈੱਲ, ਐਸ.ਸੀ. ਵਿੰਗ ਦੇ ਪ੍ਰਧਾਨ ਅਤੇ ਅਹੁਦਾਦਰਾਂ ਦਾ ਐਲਾਨ, ਸੂਬਾ ਈਵੈਂਟ ਇੰਚਾਰਜ ਦੀ ਵੀ ਕੀਤੀ ਨਿਯੁਕਤੀ

ਯੈੱਸ ਪੰਜਾਬ ਚੰਡੀਗੜ੍ਹ, 21 ਜਨਵਰੀ 2021: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੀਗਲ ਸੈਲ ਅਤੇ ਐਸਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਜਸਟਿਸ ਜੋਰਾ ਸਿੰਘ (ਰਿਟਾ.) ਨੂੰ … Continue reading ‘ਆਪ’ ਵੱਲੋਂ ਪੰਜਾਬ ਲੀਗਲ ਸੈੱਲ, ਐਸ.ਸੀ. ਵਿੰਗ ਦੇ ਪ੍ਰਧਾਨ ਅਤੇ ਅਹੁਦਾਦਰਾਂ ਦਾ ਐਲਾਨ, ਸੂਬਾ ਈਵੈਂਟ ਇੰਚਾਰਜ ਦੀ ਵੀ ਕੀਤੀ ਨਿਯੁਕਤੀ