Sign in
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
ਵੀਡੀਉਜ਼
Sign in
Welcome!
Log into your account
your username
your password
Forgot your password?
Password recovery
Recover your password
your email
Search
Thursday, March 27, 2025
Facebook
Instagram
Twitter
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
ਵੀਡੀਉਜ਼
Search
ਅੱਜ ਨਾਮਾ – ਤੀਸ ਮਾਰ ਖ਼ਾਂ
ਬੱਜਟ ਪੇਸ਼ ਪੰਜਾਬ ਦਾ ਗਿਆ ਕਰਿਆ, ਸਭ ਹੀ ਰੱਖੇ ਧਿਆਨ ਵਿੱਚ ਪੱਖ ਬੇਲੀ
ਕਰਵਟ ਮੌਸਮ ਨੇ ਲਈ ਤਾਂ ਦਿਨ ਬਦਲੇ, ਲੱਗੀ ਚੁਭਣ ਕੁਝ ਗਰਮ ਦੁਪਹਿਰ ਬੇਲੀ
ਬਣਦਾ ਹੁੰਦਾ ਕੋਈ ਮੁੱਦਾ ਕਿ ਨਹੀਂ ਮੁੱਦਾ, ਮੁੱਦਿਆਂ ਬਾਝ ਵੀ ਬਹਿਸ ਹੈ ਹੋਈ ਜਾਂਦੀ
ਮੁਸ਼ਕਲ ਬਹੁਤ ਹੈ ਨੌਕਰੀ ਮਸਾਂ ਮਿਲਦੀ, ਮਿਲਦੀ ਜਦੋਂ ਤਾਂ ਚੜ੍ਹੇ ਫਿਰ ਚਾਅ ਬੇਲੀ
ਆਪਣੇ ਰੌਂਅ ਵਿੱਚ ਖੂਬ ਟਰੰਪ ਆਇਆ, ਆਰਡਰ ਤੇਜ਼ ਉਹ ਰਿਹਾ ਹੈ ਛੱਡ ਬੇਲੀ
ਪਿਛਲੇ ਵਕਤ ਵਿੱਚ ਕਿਸੇ ਸੀ ਕੀ ਕੀਤਾ, ਇਹ ਤਾਂ ਹੁੰਦੀ ਇਤਹਾਸ ਦੀ ਗੱਲ ਬੇਲੀ
ਅਕਾਲੀ ਧੜਾ ਜਾਂ ਇੱਕ ਸੀ ਉੱਠ ਤੁਰਿਆ, ਦੂਸਰਾ ਧੜਾ ਬੱਸ ਉੱਠ ਪਿਆ ਝੱਟ ਬੇਲੀ
ਹਰ ਇੱਕ ਵਿੱਚ ਬਾਜ਼ਾਰ ਦੇ ਬੜੀ ਰੌਣਕ, ਹਰ ਇੱਕ ਚੀਜ਼ ਲਈ ਹੋਏ ਖਰੀਦ ਬੇਲੀ
ਸੁਣਿਆ ਫੇਰ ਪੰਜਾਬ ਵਿੱਚ ਪਾਣੀਆਂ ਦਾ, ਵਧਦਾ ਜਾਵੇ ਪਿਆ ਹੋਰ ਵਿਗਾੜ ਮੀਆਂ
ਚਰਚਾ ਆਮ ਸੁਣਦੀ ਬਹੁਤ ਠੱਗੀਆਂ ਦੀ, ਰਹਿੰਦੇ ਇਸੇ ਨਾਲ ਭਰੇ ਅਖਬਾਰ ਮੀਆਂ
ਉੱਤੋੜਿੱਤੀ ਫਿਰ ਲੱਗੇ ਕਈ ਹੋਣ ਹਮਲੇ, ਅਪਰਾਧੀ ਵੇਖ ਮੌਕਾ ਕਰਨ ਮਾਰ ਮੀਆਂ
ਪੈਂਦੇ ਹਨ ਨਿੱਤ ਛਾਪੇ, ਫੜੀਦੇ ਰੋਜ਼ ਦੋਸ਼ੀ, ਹਾਲੇ ਵੀ ਜੁਰਮ ਨੂੰ ਪੈਂਦੀ ਨਾ ਨੱਥ ਮੀਆਂ
ਪੈਂਦੇ ਹਨ ਨਿੱਤ ਛਾਪੇ, ਫੜੀਦੇ ਰੋਜ਼ ਦੋਸ਼ੀ, ਹਾਲੇ ਵੀ ਜੁਰਮ ਨੂੰ ਪੈਂਦੀ ਨਾ ਨੱਥ ਮੀਆਂ
ਸੋਹਣਾ ਸ਼ਹਿਰ ਸੀ ਸੁਣੀਂਦਾ ਸਾਫ ਸੁਥਰਾ, ਉਸ ਦੀ ਓਦਾਂ ਦੀ ਗੱਲ ਨਹੀਂ ਰਹੀ ਬੇਲੀ
ਭ੍ਰਿਸ਼ਟਾਚਾਰ ਦਾ ਰੌਲਾ ਜਿਹਾ ਵਧੀ ਜਾਂਦਾ, ਨਹੀਂ ਹੈ ਪੈਂਦੀ ਕੁਝ ਦਿੱਸਦੀ ਠੱਲ੍ਹ ਭਾਈ
ਵਧਦਾ ਵਧ ਗਿਆ ਸੰਕਟ ਅਕਾਲੀਆਂ ਦਾ, ਹਰ ਕੋਈ ਰਿਹਾ ਬਿਆਨ ਆ ਦਾਗ ਭਾਈ
ਸਿੱਖ ਸਿਆਸਤ ਵਿੱਚ ਰੇੜਕਾ ਜਦੋਂ ਪੈਂਦਾ, ਦਿੱਲੀ ਦਰਬਾਰ ਦਾ ਨਾਂਅ ਵੀ ਆਏ ਭਾਈ
ਬੋਲਦੇ ਸਖਤ ਆ ਦੱਖਣ ਵੱਲ ਕਈ ਆਗੂ, ਮਨ ਦੀ ਗੱਲ ਵੀ ਸਾਫ ਉਹ ਕਹਿਣ ਬੇਲੀ
ਕਹਿਣ ਲੋਕ ਓਦੋਂ ਹੋਇਆ ਠੀਕ ਲੱਗਦਾ, ਫਸਿਆ ਹੁੰਦਾ ਜੇ ਕਦੀ ਕੋਈ ਠੱਗ ਬੇਲੀ
ਕਿਸਾਨਾਂ ਨਾਲ ਸਰਕਾਰ ਦੀ ਹੋਈ ਬੈਠਕ, ਚੱਲਦੀ ਐਵੇਂ ਗਈ ਟੁੱਟ ਸੀ ਬਾਤ ਮੀਆਂ
ਵੀਡੀਉਜ਼
America ਦਾ ਅਣਮਨੁੱਖੀ ਵਤੀਰਾ ! ਸ਼ਰਮ ਮੰਨੀਏਂ ਕਿ ਨਾ ?...
ਕੌਣ ‘ਲੀਕ’ ਕਰ ਰਿਹੈ Akal Takht ’ਤੇ ਹੋਈ ਮੀਟਿੰਗ ਦੀਆਂ Video...
ਇਹ ਕੀ ਖ਼ੇਡ ਖ਼ੇਡੀ ਜਾ ਰਹੀ ਹੈ Punjab ਨਾਲ ? –...
ਤੇਰੇ ’ਚੋਂ ਤੇਰਾ ਯਾਰ ਬੋਲਦਾ ! – HS Bawa
ਸ਼ੁੱਭ ਸ਼ਗਨ ਹੈ ਡੀ.ਸੀ. ਸਾਹਿਬ ਦਾ ਗੁੱਸਾ ! – HS Bawa
दुबई जा रहे हैं – बच के रहना रे बाबा –...
Badal ਵਿਰੋਧੀਆਂ ਨਾਲ ਦੋ ਗੱਲਾਂ – HS Bawa
गालियों वाली कॉमेडी – Abusive Comedy – HS Bawa
ਕਿਹੜੇ ਭਾਅ ਪਵੇਗੀ Kisan Leadership ਦੀ ਪਾਟੋਧਾੜ? – HS Bawa
‘ਪੰਥ ਖ਼ਤਰੇ ਵਿੱਚ’? – ਕੌਣ ਹੈ ਜ਼ਿੰਮੇਵਾਰ ? – HS Bawa
Punjab ਤੇ Haryana ਦਾ ਨਵਾਂ ‘ਬਾਰਡਰ’ – HS Bawa