Friday, March 29, 2024

ਵਾਹਿਗੁਰੂ

spot_img
spot_img

ਅਕਾਲੀ ਦਲ ਸੰਯੁਕਤ ਦੇ ਯੂਥ ਵਿੰਗ ਵੱਲੋਂ ਸੂਬਾ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਸਣੇ 75 ਅਹੁਦੇਦਾਰਾਂ ਦਾ ਐਲਾਨ – ਮਨਪ੍ਰੀਤ ਸਿੰਘ ਤਲਵੰਡੀ ਨੇ ਜਾਰੀ ਕੀਤੀ ਸੂਚੀ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 14 ਅਕਤੂਬਰ 2021:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਲਾਹ ਨਾਲ ਪਾਰਟੀ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਦਾ ਐਲਾਨ ਕਰਨ ਲਈ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਕਨਵੀਨਰ ਸ: ਮਨਪ੍ਰੀਤ ਸਿੰਘ ਤਲਵੰਡੀ ਨੂੰ ਆਦੇਸ਼ ਦਿੱਤਾ। ਜਿਸਦੇ ਬਾਅਦ ਮਨਪ੍ਰੀਤ ਸਿੰਘ ਤਲਵੰਡੀ ਵੱਲੋਂ ਪਾਰਟੀ ਦੇ ਚੰਡੀਗੜ੍ਹ ਸਥਿਤ ਮੀਡੀਆ ਦਫ਼ਤਰ ਤੋਂ ਅੱਜ ਨਵ- ਨਿਯੁਕਤ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਪਾਰਟੀ ਅੰਦਰ ਕੁੱਝ ਹੋਰ ਵੀ ਯੂਥ ਆਗੂਆਂ ਦੀਆਂ ਨਿਯੁਕਤੀਆਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਮਜਬੂਤ ਕਰਨ ਅਤੇ ਸੂਬੇ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਵਾਇਤੀ ਸਿਆਸੀ ਪਾਰਟੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਪਾਰਟੀ ਵੱਲੋਂ ਯੂਥ ਜਥੇਬੰਦਕ ਢਾਂਚੇ ਦਾ ਹੋਰ ਵਿਸਥਾਰ ਕੀਤਾ ਗਿਆ ਹੈ।ਅੱਜ ਐਲਾਨੇ ਗਏ ਅਹੁਦੇਦਾਰਾਂ ਦੀ ਸੂਚੀ ਇਸ ਪ੍ਰਕਾਰ ਹੈ।

ਜਿ਼ਲ੍ਹਾ ਪ੍ਰਧਾਨ
1 ਬਰਨਾਲਾ (ਦਿਹਾਤੀ)- ਰੂਬਲ ਗਿੱਲ ਮਹਿਲਖੁਰਦ
2 ਬਰਨਾਲਾ (ਸ਼ਹਿਰੀ)- ਮੁਨੀਸ਼ ਕੁਮਾਰ ਬਾਂਸਲ ਧਨੌਲਾ
3 ਪਟਿਆਲਾ- ਮਨਿੰਦਰਪਾਲ ਸਿੰਘ
4 ਫ਼ਾਜਿ਼ਲਕਾ- ਜੀਵਨਜੋਤ ਸਿੰਘ ਜੋਤੀ
5 ਫਿਰੋਜ਼ਪੁਰ (ਦਿਹਾਤੀ)- ਸੁਖਵੰਤ ਸਿੰਘ ਭੁੱਲਰ
6 ਬਠਿੰਡਾ (ਸ਼ਹਿਰੀ)- ਸੁਖਚਰਨ ਸਿੰਘ ਕਾਕਾ ਬਰਾੜ
7 ਰੋਪੜ (ਦਿਹਾਤੀ)- ਰਵੀ ਕੁਮਾਰ
8 ਰੋਪੜ (ਸ਼ਹਿਰੀ)- ਚਰਨਪ੍ਰੀਤ ਸਿੰਘ
9 ਗੁਰਦਾਸਪੁਰ- ਸੁਖਜਿੰਦਰ ਸਿੰਘ ਚੌਹਾਨ
10 ਸ਼੍ਰੀ ਫ਼ਤਿਹਗੜ੍ਹ ਸਾਹਿਬ- ਗੁਰਦੇਵ ਸਿੰਘ ਹੈਪੀ ਭਮਾਰਸੀ

ਕੁਲਦੀਪ ਸਿੰਘ ਬੁੱਗਰਾਂ ਕੋਆਰਡੀਨੇਟ ਲੋਕ ਸਭਾ ਹਲਕਾ ਬਠਿੰਡਾ
ਰਣਬੀਰ ਸਿੰਘ ਦੇਹਲਾ, ਪ੍ਰਧਾਨ, ਮਾਲਵਾ ਜੌ਼ਨ ਯੂਨੀਵਰਸਿਟੀਆਂ ਅਤੇ ਕਾਲਜ਼
ਅਵਤਾਰ ਸਿੰਘ ਰੁੜਕੀ ਇੰਚਾਰਜ ਪੰਜਾਬੀ ਯੂਨੀਵਰਸਿਟੀ ਪਟਿਆਲਾ
ਐਡਵੋਕੇਟ ਗਗਨਦੀਪ ਸਿੰਘ ਬਾਦਲਗੜ੍ਹ ਮੁੱਖ ਬੁਲਾਰਾ
ਡਾ.ਰਮਨਦੀਪ ਕੌਰ ਟਹਿਣਾ ਸਪੋਕਸਪਰਸਨ ਯੂਥ ਵਿੰਗ
ਵਿਜੇ ਲੰਕੇਸ਼ ਜਿ਼ਲ੍ਹਾ ਕੋਆਰਡੀਨੇਟਰ ਯੂਥ ਵਿੰਗ ਐੱਸ.ਸੀ ਸੰਗਰੂਰ
ਸੰਦੀਪ ਦਾਨੀਆ ਕੋਆਰਡੀਨੇਟਰ ਯੂਥ ਵਿੰਗ ਜਿ਼ਲ੍ਹਾ ਸੰਗਰੂਰ

ਸੀਨੀਅਰ ਮੀਤ ਪ੍ਰਧਾਨ
ਐਡਵੋਕੇਟ ਗੁਰਿੰਦਰ ਸਿੰਘ ਗਿੰਦੀ ਬਰਨਾਲਾ
ਬਿਕਰਮਜੀਤ ਸਿੰਘ ਵਿੱਕੀ ਦਾਤੇਵਾਸ
ਮਨਜੀਤ ਸਿੰਘ ਰੌਬੀ
ਸਤਿਗੁਰ ਸਿੰਘ ਬਾਂਗੜ
ਨਰਿੰਦਰ ਸਿੰਘ ਨੀਟਾ ਜੰਗੀਆਣਾ
ਰਣਜੀਤ ਸਿੰਘ ਬਰਾੜ ਮਿਰਜੇ਼ ਕੇ
ਗੁਰਜੀਤ ਸਿੰਘ ਜਨਾਲ
ਕੁਲਵਿੰਦਰ ਸਿੰਘ ਜਵੰਧਾ
ਮਨਜੀਤ ਸਿੰਘ ਮੱਲੇਵਾਲ
ਜਸਵੀਰ ਕੁਮਾਰ ਕਰਤਾਰਪੁਰ ਸਾਹਿਬ
ਤਰਸੇਮ ਸਿੰਘ ਕਾਲਾ ਨਾਗਰਾ
ਧਰਮਿੰਦਰ ਸਿੰਘ ਭੱਟੀਵਾਲਾ
ਗੁਰਦੀਪ ਸਿੰਘ ਚੀਮਾ
ਮਨਦੀਪ ਸਿੰਘ ਸ਼ਾਹਪੁਰ
ਕੁਲਵਿੰਦਰ ਸਿੰਘ ਸੰਨੀ ਡੱਡੀਆਂ

ਮੀਤ ਪ੍ਰਧਾਨ
ਰਾਜਪਾਲ ਲਹਿਰਾ
ਕੇਵਲ ਸਿੰਘ ਵਾਲੀਆਂ
ਗੁਰਸੇਵਕ ਸਿੰਘ ਮਨਿਆਣਾ
ਸੁਖਵਿੰਦਰ ਸਿੰਘ ਬਿੱਲੂ ਖੰਡੇਵਾਦ
ਪ੍ਰਿਤਪਾਲ ਸਿੰਘ ਸਿੱਧੂ
ਜਸਕਰਨ ਸਿੰਘ ਝੰਡੂਕੇ
ਗੁਰਪ੍ਰੀਤ ਸਿੰਘ ਰੋਪੜ
ਡਾ. ਜਤਿੰਦਰ ਸਿੰਘ ਗਰੇਵਾਲ
ਅਜੇਪ੍ਰਤਾਪ ਸਿੰਘ ਸਜੂੰਮਾ
ਕੁਲਵਿੰਦਰ ਸਿੰਘ ਸੇਰੋਂ
ਪ੍ਰਗਟ ਸਿੰਘ ਬਲਵਾੜ ਕਲਾਂ
ਹਰਕਮਲਜੀਤ ਸਿੰਘ ਸੋਨੂੰੁ
ਬੀਰ ਦਵਿੰਦਰ ਸਿੰਘ ਗੁੱਥਮੜਾ
ਜਗਦੀਪ ਸਿੰਘ ਲੱਕੀ ਮੋਹਾਲੀ

ਜਨਰਲ ਸਕੱਤਰ
ਜੁਗਰਾਜ ਸਿੰਘ ਰਾਜਾ ਬੀਹਲਾ
ਅਜੇ ਕੁਮਾਰ ਠੋਲੀ
ਗੁਰਨਾਮ ਸਿੰਘ ਮੰਡਵੀ
ਭੁਪਿੰਦਰ ਸਿੰਘ ਭਿੰਦੂ
ਬੁੂਟਾ ਸਿੰਘ ਸਰਪੰਚ ਬਾਦਲਗੜ੍ਹ
ਗੁਰਦੀਪ ਸਿੰਘ ਭੁੱਲਰ
ਆਯੁਸ਼ ਰਿੱਕੀ ਅਰੋੜਾ
ਕੁਲਜਿੰਦਰ ਸਿੰਘ ਮਾਨ
ਰਵਿੰਦਰ ਸਿੰਘ ਸ਼ਾਹਪੁਰ
ਜਸਵਿੰਦਰ ਸਿੰਘ ਬਾਸ਼ਾ
ਗੋਬਿੰਦ ਸਿੰਘ ਗਿੱਲ ਰਾਏਪੁਰ
ਸੁੱਖਪ੍ਰੀਤ ਸਿੰਘ ਮਹਿਰਾਜ
ਬਿਕਰਮਜੀਤ ਸਿੰਘ ਬਾਦਲਗੜ੍ਹ
ਬਚਿੱਤਰ ਸਿੰਘ ਭੈਰੋਮਾਜਰਾ
ਸੁਖਜਿੰਦਰ ਸਿੰਘ ਮਵੀ
ਧਰਮਜੀਤ ਸਿੰਘ ਸੰਗਤਪੁਰਾ
ਕੁਲਵੀਰ ਸਿੰਘ ਮਕੋਰੜ ਸਾਹਿਬ
ਪਵਿੱਤਰ ਸਿੰਘ ਬੈਨੀਪਾਲ
ਮਨਦੀਪ ਸਿੰਘ ਬਿੱਟੂ ਦਫ਼ਤਰੀਵਾਲਾ
ਗੁਰਦੀਪ ਸਿੰਘ ਗਿੱਪੂੀ ਬੁਗਰਾ
ਸੁਰਜੀਤ ਸਿੰਘ ਤੋਗਾਵਾਲ
ਪ੍ਰਿਤਪਾਲ ਸਿੰਘ ਕਾਲਾ ਐੱਮ.ਸੀ ਸੁਨਾਮ
ਸਤਵਿੰਦਰ ਸਿੰਘ ਲਹਿਲ ਲਖਮੀਰਵਾਲਾ
ਕ੍ਰਿਪਾਲ ਸਿੰਘ ਜਾਜਾ
ਕਨਵਰਜੀਤ ਸਿੰਘ ਸਲੇਮਪੁਰ
ਰਣਦੀਪ ਸਿੰਘ ਚੌਹਾਲ ਢੁਡਿਆਲਾ
ਗੁਰਪ੍ਰੀਤ ਸਿੰਘ ਕਾਕਾ ਮੂਣਕਾਂ
ਹਰਜਸ਼ਨ ਸਿੰਘ ਡੂਮਵਾਲੀ

ਸਕੱਤਰ
ਗੁਰਕੰਵਲ ਸਿੰਘ ਕੋਹਲੀ ਧੂਰੀ
ਯੂਗੇਸ਼ ਬਾਂਸਲ ਧੂਰੀ
ਜਗਦੀਪ ਸਿੰਘ ਰੰਗੀਆ
ਪ੍ਰਗਟ ਸਿੰਘ ਭਾਗਾ ਦੇਹਲਾ
ਅਨਿਲ ਕੁਮਾਰ ਲਹਿਰਾ
ਬਲਕਾਰ ਸਿੰਘ ਨੰਬਰਦਾਰ ਮੂਣਕ
ਸੰਦੀਪ ਬੱਗਾ
ਸੋਹਣਾ ਸਿੰਘ ਕਲੀਪੁਰ
ਮੱਖਣ ਸਿੰਘ ਧੁਰਾਲੀ
ਪਾਲਾ ਸਿੰਘ ਦਿੜਬਾ
ਜਗਦੀਪ ਸਿੰਘ ਨੰਦਪੁਰ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਬੱਚਿਆਂ ਨੂੰ 1 ਕਰੋੜ 43 ਲੱਖ ਰੁਪਏ ਦੇ ਵਜੀਫੇ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 29 ਮਾਰਚ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਲ 2023-24 ਲਈ 1 ਕਰੋੜ 43 ਲੱਖ 94...

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ

ਯੈੱਸ ਪੰਜਾਬ ਅੰਮ੍ਰਿਤਸਰ, ਮਾਰਚ 29, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਕਈ ਅਹਿਮ ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,254FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...