ਰਾਜੇਵਾਲ ਵੱਲੋਂ ‘ਸੰਯੁਕਤ ਸਮਾਜ ਮੋਰਚਾ’ ਦੇ 5 ਕੌਮੀ ਬੁਲਾਰਿਆਂ ਦੇ ਨਾਂਵਾਂ ਦਾ ਐਲਾਨ

ਯੈੱਸ ਪੰਜਾਬ
ਚੰਡੀਗੜ੍ਹ, 24 ਮਈ, 2022:
ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਸ: ਬਲਬੀਰ ਸਿੰ ਘਰਾਜੇਵਾਲ ਨੇ ਮੋਰਚੇ ਦ 5 ਕੌਮੀ ਬੁਲਾਰਿਆਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।

ਸ: ਰਾਜੇਵਾਲ ਵੱਲੋਂ ਐਲਾਨੇ ਗਏ ਨਾਂਅ ਹੇਠ ਅਨੁਸਾਰ ਹਨ।

ਸ: ਰਵਨੀਤ ਸਿੰਘ ਬਰਾੜ

ਐਡਵੋਕਟ ਸਤਬੀਰ ਸਿੰਘ ਵਾਲੀਆ

ਡਾ: ਅਰਸ਼ਦੀਪ ਸਿੰਘ

ਸ੍ਰੀਮਤੀ ਅਨੁਰੂਪ ਕੌਰ ਸੰਧੂ

ਪ੍ਰੋ: ਮਨਜੀਤ ਸਿੰਘRajewal appoints Spokespersons of SSM

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ