ਰਮੀਜ਼ਾ ਹਕੀਮ ਦੀ ਜਗ੍ਹਾ ਅਤੁਲ ਨੰਦਾ ਦਾ ਅਸਤੀਫ਼ਾ ਆਉਂਦਾ ਤਾਂ ਚੰਗਾ ਸੀ: ਸੇਵਾਮੁਕਤ ‘ਅਫ਼ਸਰਸ਼ਾਹਾਂ’ ’ਤੇ ਵੀ ਰੱਜ ਕੇ ਵਰ੍ਹੇ ਬਾਜਵਾ

ਯੈੱਸ ਪੰਜਾਬ ਚੰਡੀਗੜ੍ਹ, 18 ਜੂਨ, 2021: ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਦੀ ਕਾਰਗੁਜ਼ਾਰੀ ਲਈ ਇਕ ਵਾਰ ਫ਼ਿਰ ਉਨ੍ਹਾਂ ਨੂੰ ਘੇਰਿਆ। ਇਸ ਤੋਂ ਇਲਾਵਾ ਸ:ਬਾਜਵਾ ਰਾਜ ਪ੍ਰਬੰਧ ’ਤੇ ਕਾਬਜ਼ ਸੇਵਾਮੁਕਤ ‘ਅਫ਼ਸਰਸ਼ਾਹਾਂ’ ਤੇ ਵੀ ਰੱਜ ਕੇ ਵਰ੍ਹੇ। ਅੱਜ ਇੱਥੇ … Continue reading ਰਮੀਜ਼ਾ ਹਕੀਮ ਦੀ ਜਗ੍ਹਾ ਅਤੁਲ ਨੰਦਾ ਦਾ ਅਸਤੀਫ਼ਾ ਆਉਂਦਾ ਤਾਂ ਚੰਗਾ ਸੀ: ਸੇਵਾਮੁਕਤ ‘ਅਫ਼ਸਰਸ਼ਾਹਾਂ’ ’ਤੇ ਵੀ ਰੱਜ ਕੇ ਵਰ੍ਹੇ ਬਾਜਵਾ