ਮਿਲਖ਼ਾ ਸਿੰਘ ਦੀ ਪਤਨੀ ਨਿਰਮਲ ਮਿਲਖ਼ਾ ਸਿੰਘ ਦਾ ਕੋਵਿਡ ਕਾਰਨ ਦਿਹਾਂਤ

ਯੈੱਸ ਪੰਜਾਬ ਚੰਡੀਗੜ੍ਹ, 13 ਜੂਨ, 2021: ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਦੌੜਾਕ ਮਿਲਖ਼ਾ ਸਿੰਘ ਦੀ ਧਰਮਪਤਨੀ ਨਿਰਮਲ ਮਿਲਖ਼ਾ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੂੰ ਕੁਝ ਸਮਾਂ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਉਹਨਾਂ ਨੇ ਅੱਜ ਸ਼ਾਮ 4 ਵਜੇ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਖ਼ੇ ਆਖ਼ਰੀ ਸਾਹ ਲਏ। 85 ਸਾਲਾ ਨਿਰਮਲ ਮਿਲਖ਼ਾ ਸਿੰਘ … Continue reading ਮਿਲਖ਼ਾ ਸਿੰਘ ਦੀ ਪਤਨੀ ਨਿਰਮਲ ਮਿਲਖ਼ਾ ਸਿੰਘ ਦਾ ਕੋਵਿਡ ਕਾਰਨ ਦਿਹਾਂਤ