ਬੈਂਸ ਭਰਾਵਾਂ ਨੇ ਐਲਾਨੇ 24 ਉਮੀਦਵਾਰ – ਲੋਕ ਇਨਸਾਫ਼ ਪਾਰਟੀ ਨੇ ਜਾਰੀ ਕੀਤੀ ਸੂਚੀ – ਮੁਕੰਮਲ ਸੂਚੀ

ਯੈੱਸ ਪੰਜਾਬ
ਲੁਧਿਆਣਾ, 26 ਜਨਵਰੀ, 2022:
ਸ: ਸਿਮਰਜੀਤ ਸਿੰਘ ਬੈਂਸ ਅਤੇ ਸ: ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਾਲੀ ‘ਲੋਕ ਇਨਸਾਫ਼ ਪਾਰਟੀ’ ਵੱਲੋਂ ਵਿਧਾਨ ਸਭਾ ਚੋਣਾਂ 2022 ਲਈ ਆਪਣੇ 24 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਦੋਵੇਂ ਬੈਂਸ ਭਰਾ, ਜੋ ਮੌਜੂਦਾ ਵਿਧਾਇਕ ਹਨ, ਲੁਧਿਆਣਾ ਵਿੱਚ ਆਪੋ ਆਪਣੀਆਂ ਰਵਾਇਤੀ ਸੀਟਾਂ ਤੋਂ ਮੁੜ ਉਮੀਦਵਾਰ ਹੋਣਗੇ।Lok Insaaf Party First List