ਦੀਪ ਸਿੱਧੂ ਨੇ ਉਠਾਏ ਪੁਲਿਸ ਦੀ ਜਾਂਚ ’ਤੇ ਸਵਾਲ, ਕਿਹਾ ਹਿੰਸਾ ਨੂੰ ਭੜਕਾਉਣ’ਚ ਮੇਰੀ ਕੋਈ ਭੂਮਿਕਾ ਨਹੀ

ਯੈੱਸ ਪੰਜਾਬ ਨਵੀਂ ਦਿੱਲੀ, 26 ਫ਼ਰਵਰੀ, 2021: ਦਿੱਲੀ ਵਿਖ਼ੇ 26 ਜਨਵਰੀ ਨੂੰ ਕਿਸਾਨ ਗਣਤੰਤਰ ਦਿਵਸ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਅਤੇ ਦਿੱਲੀ ਵਿੱਚ ਹੋਰ ਥਾਂਈਂ ਹੋਈਆਂ ਹਿੰਸਕ ਘਟਨਾਵਾਂ ਦੇ ਦਿੱਲੀ ਪੁਲਿਸ ਵੱਲੋਂ ਮੁੱਖ ਦੋਸ਼ੀ ਅਤੇ ਮੁੱਖ ਸਾਜ਼ਿਸ਼ਕਰਤਾ ਦੱਸੇ ਜਾ ਰਹੇ ਪੰਜਾਬੀ ਮਾਡਲ ਅਤੇ ਐਕਟਰ ਦੀਪ ਸਿੱਧੂ ਨੇ ਕਿਹਾ ਹੈ ਕਿ 26 ਜਨਵਰੀ ਨੂੰ ਨਾ ਤਾਂ … Continue reading ਦੀਪ ਸਿੱਧੂ ਨੇ ਉਠਾਏ ਪੁਲਿਸ ਦੀ ਜਾਂਚ ’ਤੇ ਸਵਾਲ, ਕਿਹਾ ਹਿੰਸਾ ਨੂੰ ਭੜਕਾਉਣ’ਚ ਮੇਰੀ ਕੋਈ ਭੂਮਿਕਾ ਨਹੀ