ਟੀ.ਵੀ. ਅਦਾਕਾਰਾ ਸਾਰਾ ਖ਼ਾਨ ਵੀ ਹੋਈ ਕੋਰੋਨਾ ਪਾਜ਼ਿਟਿਵ

ਯੈੱਸ ਪੰਜਾਬ
ਮੁੰਬਈ, 11 ਸਤੰਬਰ, 2020:
ਟੀ.ਵੀ.ਅਦਾਕਾਰਾ ਸਾਰਾ ਖ਼ਾਨ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ।

ਸ਼ੱਕ ਪੈਣ ’ਤੇ ਸਾਰਾ ਖ਼ਾਨ ਵੱਲੋਂ ਕੋਰੋਨਾ ਟੈਸਟ ਲਈ ਆਪਣਾ ਸੈਂਪਲ ਦਿੱਤਾ ਗਿਆ ਸੀ ਜਿਸ ਦੀ ਰਿਪੋਰਟ ਪਾਜ਼ਿਟਿਵ ਆਈ ਹੈ।

ਇਸ ਬਾਰੇ ਖ਼ੁਦ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਸਾਰਾ ਖ਼ਾਨ ਨੇ ਕਿਹਾ ਕਿ ਪਾਜ਼ਿਟਿ ਆਉਣ ਮਗਰੋਂ ਉਸਨੇ ਅਧਿਕਾਰੀਆਂ ਅਤੇ ਡਾਕਟਰਾਂ ਦੀ ਸਲਾਹ ’ਤੇ ਆਪਣੇ ਆਪ ਨੂੰ ‘ਹੋਮ ਕੁਆਰੰਟੀਨ’ ਕਰ ਲਿਆ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ