ਜਾਂਚ ਟੀਮ ਨੇ ਸੱਦ ਲਿਆ ਬੜਾ ਬਾਦਲ, ਕੋਟ ਕਪੂਰੇ ਦੀ ਪੁੱਛਣ ਲਈ ਗੱਲ ਬੇਲੀ

ਅੱਜ-ਨਾਮਾ ਜਾਂਚ ਟੀਮ ਨੇ ਸੱਦ ਲਿਆ ਬੜਾ ਬਾਦਲ, ਕੋਟ ਕਪੂਰੇ ਦੀ ਪੁੱਛਣ ਲਈ ਗੱਲ ਬੇਲੀ। ਕਰਿਆ ਪਾਪ ਕਿ ਉਨ੍ਹਾਂ ਕੋਈ ਨਹੀਂ ਕੀਤਾ, ਗੁੱਝੀ ਉਲਝਣ ਇਹ ਕਰਨ ਨੂੰ ਹੱਲ ਬੇਲੀ। ਸਾਲਾਂ ਚਹੁੰਆਂ ਦੀ ਚੱਲੀ ਹੈ ਜਾਂਚ ਆਈ, ਲਹਿੰਦੀ ਬਹੁਤ ਹੈ ਵਾਲ ਦੀ ਖੱਲ ਬੇਲੀ। ਬਣ ਗਿਆ ਮੁੱਦਾ ਵੱਕਾਰ ਦਾ ਬਹੁਤ ਵੱਡਾ, ਜਿਸ ਦੀ ਮਾਰ ਹੋਣੀ ਮੁਸ਼ਕਲ … Continue reading ਜਾਂਚ ਟੀਮ ਨੇ ਸੱਦ ਲਿਆ ਬੜਾ ਬਾਦਲ, ਕੋਟ ਕਪੂਰੇ ਦੀ ਪੁੱਛਣ ਲਈ ਗੱਲ ਬੇਲੀ