Thursday, December 26, 2024
spot_img
spot_img
spot_img

ਜਥੇਦਾਰ ਜਗਜੀਤ ਸਿੰਘ ਗਾਬਾ ਦੇ ਮਾਤਾ ਸੁਮਿਤਰਾ ਕੌਰ ਜੀ ਦਾ ਅੰਤਿਮ ਸਸਕਾਰ ਅੱਜ

ਯੈੱਸ ਪੰਜਾਬ
ਜਲੰਧਰ, 24 ਸਤੰਬਰ, 2024:
ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ਼ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਜਗਜੀਤ ਸਿੰਘ ਗਾਬਾ, ਸ: ਜਗਜੀਤ ਸਿੰਘ ਗਾਬਾ, ਸ:ਦਲਜੀਤ ਸਿੰਘ ਗਾਬਾ ਅਤੇ ਸ: ਸੁਰਜੀਤ ਸਿੰਘ ਗਾਬਾ ਦੇ ਮਾਤਾ ਅਤੇ ਸ: ਮਨਪੀਤ ਸਿੰਘ ਗਾਬਾ ਦੇ ਦਾਦੀ ਜੀ ਸਰਦਾਰਨੀ ਸੁਮਿਤਰਾ ਕੌਰ ਜੀ ਬੀਤੇ ਦਿਨੀਂ ਸਦੀਵੀ ਵਿਛੋੜਾ ਦਿੰਦੇ ਹੋਏ ਅਕਾਲ ਪੁਰਖ਼ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।

93 ਸਾਲਾ ਮਾਤਾ ਸੁਮਿਤਰਾ ਕੌਰ ਜੀ ਦਾ ਅੰਤਿਮ ਸਸਕਾਰ 23 ਸਤੰਬਰ, ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਮਾਡਲ ਟਾਊਨ, ਜਲੰਧਰ ਸਥਿਤ ਸ਼ਮਸ਼ਾਨ ਘਾਟ ਵਿਖ਼ੇ ਕੀਤਾ ਜਾਵੇਗਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ