Facebook
Instagram
Twitch
Sign in
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
ਵੀਡੀਉਜ਼
Sign in
Welcome!
Log into your account
your username
your password
Forgot your password?
Password recovery
Recover your password
your email
Search
Wednesday, June 18, 2025
Facebook
Instagram
Twitter
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
ਵੀਡੀਉਜ਼
Search
ਅੱਜ ਨਾਮਾ – ਤੀਸ ਮਾਰ ਖ਼ਾਂ
ਲੜਾਈ ਵਾਲਾ ਜੇ ਵਧ ਗਿਆ ਜ਼ੋਰ ਡਿੱਠਾ, ਦੁਨੀਆ ਸਾਰੀ ਆ ਪਾਈ ਦੁਹਾਈ ਮੀਆਂ
ਹਟਦਾ ਭੁੱਟੋ ਦਾ ਦੋਹਤਾ ਨਾ ਧਮਕੀਆਂ ਤੋਂ, ਲੱਗ ਰਹੀ ਜੀਭ ਨੂੰ ਕਦੇ ਨਹੀਂ ਰੋਕ ਬੇਲੀ
ਲੀਡਰ ਬਹਿਸ ਲਈ ਮੁੱਦਾ ਨੇ ਲੱਭ ਲੈਂਦੇ, ਪਹਿਲਾ ਨਾਹੀਂ ਤਾਂ ਲੱਭ ਲਉ ਹੋਰ ਮੀਆਂ
ਮੀਡੀਆ ਲੋਕਾਂ ਨੂੰ ਸਮਝਦਾ ਮੰਦ-ਬੁੱਧੀ, ਇੱਕੋ ਖਬਰ ਉਹ ਰਿੜਕਦਾ ਰਹੇ ਮੀਆਂ
ਜਿੱਤ ਕ੍ਰਿਕਟ ਦੀ, ਜਸ਼ਨ ਜਦ ਹੋਵਣੇ ਸੀ, ਪੁੱਜ ਗਈ ਭੀੜ ਸੀ ਲੱਖਾਂ ਦੇ ਤੁੱਲ ਬੇਲੀ
ਛੱਡ ਕੇ ਬੈਂਸ ਨੂੰ ਹੋ ਗਿਆ ਕਾਂਗਰਸੀਆ, ਜੋੜਿਆ ਆਪ ਦੇ ਨਾਲ ਫਿਰ ਜੋੜ ਬੇਲੀ
ਜੰਗ ਤਾਂ ਜੰਗ ਬਈ ਹੁੰਦੀ ਹੈ ਜੰਗ ਆਖਰ, ਜਦ ਇਹ ਹੁੰਦੀ ਤਾਂ ਹੁੰਦਾ ਨੁਕਸਾਨ ਬੇਲੀ
ਫਿਰ ਤੋਂ ਪਾਕਿ ਦੇ ਮੁਖੀ ਇਹ ਚੁੱਪ ਤੋੜੀ, ਲੜਨਾ ਛੱਡ ਦੇਈਏ, ਕਰੀਏ ਗੱਲ ਬੇਲੀ
ਕਰਦੀ ਲੋਕਾਂ ਨੂੰ ਚੌਕਸ ਸਰਕਾਰ ਰਹਿੰਦੀ, ਚੌਕਸੀ ਵਰਤਣ ਦੀ ਬਹੁਤ ਹੈ ਲੋੜ ਬੇਲੀ
ਜ਼ਿਮਨੀ ਚੋਣ ਲਈ ਅੱਜ ਐਲਾਨ ਹੋਇਆ, ਸਮਝੀਏ ਲੱਗੀ ਲੁਧਿਆਣੇ ਨੂੰ ਦੌੜ ਬੇਲੀ
ਹਾਕਮ ਧਿਰ ਦਾ ਵੇਖ ਵਿਧਾਇਕ ਫਸਿਆ, ਚਰਚਾ ਲੋਕਾਂ ਦੇ ਅੰਦਰ ਆ ਛਿੜੀ ਮੀਆਂ
ਚੱਲਦਾ ਭਾਰਤ ਦਾ ਜਿੱਦਾਂ ਦਾ ਲੋਕਤੰਤਰ, ਹਾਲਤ ਬਾਹਲੀ ਨਹੀਂ ਖੁਸ਼ਗਵਾਰ ਮੀਆਂ
ਮਸਲਾ ਸਿਰੇ ਨਹੀਂ ਲੱਗਾ ਹੈ ਪਾਣੀਆਂ ਦਾ, ਮਿਲੀ ਆ ਫੇਰ ਇੱਕ ਨਵੀਂ ਤਰੀਕ ਬੇਲੀ
ਆਗੂ ਹੋਰ ਇੱਕ ਬੋਲ ਪਿਆ ਭਾਜਪਾ ਦਾ, ਅਗਲੀ ਹੱਦ ਵੀ ਕਰ ਗਿਆ ਪਾਰ ਮੀਆਂ
ਦਾਅ ਸਿਆਸਤ ਦਾ ਗਿਆ ਹੈ ਖੇਡ ਮੋਦੀ, ਜੋੜ ਲਿਆ ਨਾਲ ਆ ਸ਼ਸ਼ੀ ਥਰੂਰ ਬੇਲੀ
ਸਖਤ ਕੁਝ ਲੱਗਦਾ ਹੈ ਰੁਖ ਅਦਾਲਤਾਂ ਦਾ, ਮਿਲਦੀ ਦੋਸ਼ੀਆਂ ਨੂੰ ਨਹੀਂ ਜੀ ਢਿੱਲ ਬੇਲੀ
ਰਹਿੰਦਾ ਵਕਤ ਤਾਂ ਭਾਵੇਂ ਈ ਬਹੁਤ ਹਾਲੇ, ਅਗਲੀ ਚੋਣ ਲਈ ਚੱਲ ਪਈ ਗੱਲ ਬੇਲੀ
ਭਾਰਤ-ਪਾਕਿ ਵਿੱਚ ਵੇਖ ਹਾਲਾਤ ਵਿਗੜੇ, ਰਹੇ ਆ ਸਹਿਮ ਨਾਲ ਲੋਕ ਤ੍ਰਹਿਕ ਬੇਲੀ
ਪਾਣੀ ਮੁੱਦੇ`ਤੇ ਗਿਆ ਅਜਲਾਸ ਕਰਿਆ, ਚਰਚਾ ਪਾਣੀਆਂ ਦੀ ਭਰਵੀਂ ਹੋਈ ਬੇਲੀ
ਭਾਰਤ ਪਾਕਿ ਦਾ ਸੰਕਟ ਆ ਵਧੀ ਜਾਂਦਾ, ਦੁਪਾਸੀਂ ਚੱਲਣ ਬਿਆਨਾਂ ਦੇ ਤੀਰ ਬੇਲੀ
ਵੀਡੀਉਜ਼
America ਦਾ ਅਣਮਨੁੱਖੀ ਵਤੀਰਾ ! ਸ਼ਰਮ ਮੰਨੀਏਂ ਕਿ ਨਾ ?...
ਕੌਣ ‘ਲੀਕ’ ਕਰ ਰਿਹੈ Akal Takht ’ਤੇ ਹੋਈ ਮੀਟਿੰਗ ਦੀਆਂ Video...
ਇਹ ਕੀ ਖ਼ੇਡ ਖ਼ੇਡੀ ਜਾ ਰਹੀ ਹੈ Punjab ਨਾਲ ? –...
ਤੇਰੇ ’ਚੋਂ ਤੇਰਾ ਯਾਰ ਬੋਲਦਾ ! – HS Bawa
ਸ਼ੁੱਭ ਸ਼ਗਨ ਹੈ ਡੀ.ਸੀ. ਸਾਹਿਬ ਦਾ ਗੁੱਸਾ ! – HS Bawa
दुबई जा रहे हैं – बच के रहना रे बाबा –...
Badal ਵਿਰੋਧੀਆਂ ਨਾਲ ਦੋ ਗੱਲਾਂ – HS Bawa
गालियों वाली कॉमेडी – Abusive Comedy – HS Bawa
ਕਿਹੜੇ ਭਾਅ ਪਵੇਗੀ Kisan Leadership ਦੀ ਪਾਟੋਧਾੜ? – HS Bawa
‘ਪੰਥ ਖ਼ਤਰੇ ਵਿੱਚ’? – ਕੌਣ ਹੈ ਜ਼ਿੰਮੇਵਾਰ ? – HS Bawa
Punjab ਤੇ Haryana ਦਾ ਨਵਾਂ ‘ਬਾਰਡਰ’ – HS Bawa