- Advertisement -
ਹੜ੍ਹਾਂ ਦੌਰਾਨ ਡਿਊਟੀ ਵਿੱਚ ਕੋਤਾਹੀ ਕਰਨ ਦਾ ਲੱਗਾ ਦੋਸ਼
ਯੈੱਸ ਪੰਜਾਬ
ਚੰਡੀਗੜ੍ਹ, 29 ਅਗਸਤ, 2023:
ਪੰਜਾਬ ਸਰਕਾਰ ਨੇ ਰਾਜ ਦੇ ਇੱਕ ਪੀ.ਸੀ.ਐੱਸ. ਅਫ਼ਸਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਉਦੇਵੀਰ ਸਿੰਘ ਸਿੱਧੂ ਨਾਂਅ ਦੇ ਇਸ ਪੀ.ਸੀ.ਐੱਸ.ਅਧਿਕਾਰੀ ’ਤੇ ਦੋਸ਼ ਹੈ ਕਿ ਉਹਨਾਂ ਨੇ ਐੱਸ.ਡੀ.ਐੱਮ.ਨੰਗਲ ਹੁੰਦਿਆਂ ਹੜ੍ਹਾਂ ਵੇਲੇ ਡਿਊਟੀ ਵਿੱਚ ਕੁਤਾਹੀ ਵਰਤੀ ਸੀ।
ਇਸ ਸੰਬੰਧੀ ਮੁੱਖ ਸਕੱਤਰ ਵੱਲੋਂ ਪੀ.ਸੀ.ਐੱਸ.ਅਧਿਕਾਰੀ ਦੀ ਮੁਅੱਤਲੀ ਬਾਰੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਕਿਹਾ ਗਿਆ ਹੈ ਕਿ ਇਹ ਕਾਰਵਾਈ ਡੀ.ਸੀ. ਰੋਪੜ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -