35.1 C
Delhi
Friday, March 29, 2024
spot_img
spot_img

Punjab ਵਿੱਚ ਕਾਰਪੋਰੇਸ਼ਨ, Municipal ਕੌਂਸਲ ਤੇ ਨਗਰ ਪੰਚਾਇਤ Elections ਅਤੇ ਜ਼ਿਮਨੀ ਚੋਣਾਂ 13 ਫ਼ਰਵਰੀ ਤੋਂ ਪਹਿਲਾਂ, ਨੋਟੀਫੀਕੇਸ਼ਨ ਜਾਰੀ

ਯੈੱਸ ਪੰਜਾਬ
ਚੰਡਲਗੜ੍ਹ, 27 ਨਵੰਬਰ, 2020:
ਪੰਜਾਬ ਸਰਕਾਰ ਨੇ ਰਾਜ ਅੰਦਰ ਕੁਝ ਕਾਰਪੋਰੇਸ਼ਨਾਂ, ਮਿਊੀਸਪਲ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਕੁਝ ਵਾਰਡਾਂ ਦੀਆਂ ਜ਼ਿਮਨੀ ਚੋਣਾਂ ਲਈ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ ਜਿਸ ਅਨੁਸਾਰ ਇਹ ਚੋਣਾਂ 13 ਫ਼ਰਵਰੀ, 2021 ਤੋਂ ਪਹਿਲਾਂ ਪਹਿਲਾਂ ਹੋਣਗੀਆਂ।

ਇਕ ਨੋਟੀਫੀਕੇਸ਼ਨ ਅਨੁਸਾਰ ਰਾਜ ਦੀਆਂ 9 ਨਗਰ ਨਿਞਮਾਂ ਲਈ ਆਮ ਚੋਣਾਂਅਤੇ ਅੰਮ੍ਰਿਤਸਰ ਨਿਗਮ ਦੇ ਇਕ ਵਾਰਡ ਲਈ ਉਪ ਚੋਣ 13 ਫ਼ਰਵਰੀ, 2021 ਤੋਂ ਪਹਿਲਾਂ ਹੋਵੇਗੀ।

ਦੂਜੇ ਨੋਟੀਫੀਕੇਸ਼ਨ ਅਨੁਸਾਰ ਰਾਜ ਦੀਆਂ109 ਮਿਉਂਸਪਲ ਕੌਂਸਲ ਚੋਣਾਂ ਅਤੇ 3 ਵਾਰਡਾਂ ਲਈ ਜ਼ਿਮਨੀ ਚੋਣਾਂਵੀ ਉਕਤ ਤਾਰੀਖ਼ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮਾਹਲਪੁਰ ਦੇ ਦੋ ਵਾਰਡ ਅਤੇ ਲੁਧਿਆਣਾ ਦੇ ਮੁੱਲਾਂਪੁਰ ਦਾਖ਼ਾ ਦਾ ਇਕ ਵਾਰਡ ਸ਼ਾਮਲ ਹੈ।

 

Notification of Municipal election 270920 3

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION