36.7 C
Delhi
Friday, April 19, 2024
spot_img
spot_img

Parkash Singh Badal ਦੀ ਤਬੀਅਤ ਨਾਸਾਜ਼, PGI ਦਾਖ਼ਲ

ਯੈੱਸ ਪੰਜਾਬ
18 ਦਸੰਬਰ, 2020:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਨਾਸਾਜ਼ ਦੱਸੀ ਜਾਂਦੀ ਹੈ।

93 ਸਾਲਾ ਸ: ਬਾਦਲ ਨੂੰ ਸ਼ੁੱਕਰਵਾਰ ਸਵੇਰੇ ਪੀ.ਜੀ.ਆਈ. ਵਿਖ਼ੇ ਲਿਆਂਦਾ ਗਿਆ ਹੈ ਜਿੱਥੇ ਉਨ੍ਹਾਂ ਦੇ ਲੋੜੀਂਦੇ ਟੈਸਟ ਕੀਤੇ ਜਾ ਰਹੇ ਹਨ।

ਇਸ ਮਗਰੋਂ ਹੀ ਡਾਕਟਰ ਸ: ਬਾਦਲ ਦੇ ਇਲਾਜ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਰੱਖਣ ਜਾਂ ਛੁੱਟੀ ਦੇਣ ਬਾਰੇ ਫ਼ੈਸਲਾ ਲੈਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION