spot_img
43.1 C
Delhi
Monday, June 17, 2024
spot_img

ਅਧਿਆਪਕ ਉਪਰ ਗੋਲੀ ਚਲਾਉਣ ਵਾਲੇ 6 ਸਾਲਾ ਬੱਚੇ ਦੀ ਮਾਂ ਵਿਰੁੱਧ ਹੋ ਸਕਦੀ ਹੈ ਕਾਰਵਾਈ: ਪੁਲਿਸ ਮੁੱਖੀ

Mother of 6-yr old who shot his teacher in US could face action, says Police Chief

ਯੈੱਸ ਪੰਜਾਬ
ਸੈਕਰਾਮੈਂਟੋ, 12 ਜਨਵਰੀ, 2023 (ਹੁਸਨ ਲੜੋਆ ਬੰਗਾ)
ਵਰਜੀਨੀਆ ਦੇ ਰਿਚਨੈਕ ਐਲਮੈਂਟਰੀ ਸਕੂਲ ਵਿਚ ਪਹਿਲੀ ਸ਼੍ਰੇਣੀ ਦੇ 6 ਸਾਲਾ ਵਿਦਿਆਰਥੀ ਵੱਲੋਂ ਆਪਣੀ ਅਧਿਆਪਕਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦੇਣ ਦੇ ਮਾਮਲੇ ਵਿਚ ਵਿਦਿਆਰਥੀ ਦੀ ਮਾਂ ਵਿਰੁੱਧ ਕਾਰਵਾਈ ਹੋ ਸਕਦੀ ਹੈ ਤੇ ਉਸ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਖੁਲਾਸਾ ਨਿਊਪੋਰਟ ਨਿਊਜ ਦੇ ਪੁਲਿਸ ਮੁੱਖੀ ਸਟੀਵ ਡਰੀਊ ਨੇ ਕੀਤਾ ਹੈ। ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਬੱਚਾ ਸਕੂਲ ਵਿਚ ਵਰਤੀ ਗਈ ਗੰਨ ਘਰੋਂ ਲੈ ਕੇ ਆਇਆ ਸੀ ਜੋ ਗੰਨ ਉਸ ਦੀ ਮਾਂ ਨੇ ਖਰੀਦੀ ਸੀ। ਪੁਲਿਸ ਮੁੱਖੀ ਨੇ ਸਕੂਲ ਦੇ ਸਿਸਟਮ ਵਿਚ ਸੁਧਾਰ ਕਰਨ ਦੀ ਲੋੜ ਉਪਰ ਵੀ ਜੋਰ ਦਿੱਤਾ ਹੈ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION